ਪੰਨਾ:Johar khalsa.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੭੭) ਨੂੰ ਝਾਤੜ ਕੜਾਕੜ ਹੋਣ ਲੱਗੀ ਕਾਲ ਨੱਚਿਆ ਸਿਰਾਂ ਤੇ ਆਨ ਭਾਈ ॥ ਵਤੀਰਾਂ ਗੋਲੀਆਂ ਦਾ ਮੀਂਹ ਵਰਨ ਲੱਗਾ ਦੜਾਦੜ ਡਿੱਗ ਰਹੇ ਜਵਾਨ ਭਾਈ ਸਿੰਘ ਕਹਿਣ ਅਕਾਲਅਕਾਲ ਉੱਗੇ ਨਾਹਰੇ ਐਲੀ ਦੇਵਣਮੁਸਲਮਾਨ ਭਾਈ ਤੇ ਦੀਪਸਿੰਘ ਦਯਾਲਸਿੰਘ ਰਾਮ ਸਿੰਘ ਜੀ ਹੀਰਾ ਸਿੰਘ ਸਦਾਰ ਪਛਾਨ ਭਾਈ ਜੋ ਓ ਸ਼ਾਮ ਸਿੰਘ ਅਤੇ ਬੀਰ ਸਿੰਘ ਯੋਧਾ ਹਰੀ ਸਿੰਘ ਵੱਡਾ ਬਲਵਾਨ ਭਾਈ ਨੂੰ ਕੌਰਸਿੰਘ ਕਸ਼ੌਰਾਸਿੰਘ ਆਦਿ ਆਹੇ ਅੱਘੜ ਸਿੰਘ ਬਸੰਤ ਸਿੰਘ ਜਾਨ ਭਾਈ ਸੁਧਾ ਸਿੰਘ ਸਦਾਰ ਬਲਵਾਨ ਵੱਡਾ ਮੋਹਰੀ ਖਾਲਸੇ ਦੇ ਇਹ ਮੁਜਾਨ ਭਾਈ । ਓਧਰ ਸਾਬਰ ਅਲੀ ਮਰ ਜਾਨ ਖਾਂ ਸੀ ਮੋਹਰੀ ਸਭ ਦਾ ਖਾਨ ਜਹਾਨ ਭਾਈ ਤੋਂ ਅਮਾਨ ਖਾਂ ਅਯੂਬ ਯਾਕੂਬ ਖਾਂ ਸਨ ਹੋਰ ਕਈ ਹੈਸਨ ਮੁਸਲਮਾਨ ਭਾਈ ਫੋਜਾਂ ਰਹੇ ਲੜਾ ਭਿੜਾ ਸਾਰੇ ਲਹਿ ਗਏ ਪਲਾਂ ਵਿਚ ਘਾਨ ਭਾਈ ਨੂੰ 1 ਸਿੰਘ ਜ਼ੋਰ ਦੇਂਦੇ ਸਧਾ ਸਰ ਵੱਲੋਂ ਮੁਸਲਮਾਨ ਪਿਛੇ ਧਕਾਨ ਭਾਈ ਤੇ ਭਾਰਾ ਮੱਚਿਆ ਜੰਗ ਕਰਤਾਰਘਾ ਦੋਹਾਂ ਧਿਰਾਂ ਦੇ ਹੋਏ ਨੁਕਸਾਨ ਭਾਈ ਤਥਾ ਰਿ ਹਿ ( ' ਹੈ ਰੇ ਬਨ ਖੇਤਾਂ ਵਿਚ ਲੜ ਰਹੇ ਤੇਗਾਂ ਚਲਦੀਆਂ ਖੁਬ ਲਿਸ਼ਕਾਰ ਪੈ ਰਹੇ ਕਿਤੇ ਪੈਦਲ ਪੈਦਲੀਲਾਂ ਨਾਲ ਅਤੇ ਕਿਧਰੇ ਚੁਕ ਵਾਗਾਂ। ਅਸਵਾਰ ਹੈ। ਕਿਤੇ ਗੋਲੀਆਂ ਦੀ ਕੜਾਕਾਤ ਹੋਵੇ ਕਿਤੇ ਤੀਰ ਤਿੱਖੇ ਸੜਾਸਾੜ ਪੈ ਦੱਬੀ ਸਿੰਘਾਂ ਨੂੰ ਆਵੰਦੇ ਖਾਨ ਕਿਧਰੇ ਕਿਤੇ ਖਾਨਾਂ ਦੇ ਮਰ ਸਥਾਰ ਪੈ ਰਹੇ ਨੂੰ ਕਿਤੇ ਖਾਲਸੇ ਦਾ ਭਾਰਾ ਜ਼ੋਰ ਪਿਆ ਕਿਤੇ ਗਿਲਜੇ ਆ ਨਾਹਰੇ ਮਾਰ ਪੈ ਰਹੇ ਹੈ ਜੋ ਸੂਰਮੇ ਕੋਲਿਆਂ ਵਾਂਗ ਢੱਠੇ ਹੋ ਜ਼ਖਮੀ ਪੈਰ ਪਸਾਰ ਪੈ ਰਹੇ ਕਿਤੇ ਤੜਫਦੋ ਘਾਇਲ ਜ਼ਮੀਨ ਉਤੇ ਕਿਤੇ ਗਸ਼ ਖਾ ਹੋਸ਼ ਵਿਸਾਰ ਪੈ ਰਹੇ ਆਪੋ ਆਪਣੇ ਦਾਉ ਕਰਤਾਰ ਸਿੰਘ ਤੱਕ ਦੋਹੀ ਵੱਲੋਂ ਸਰਦਾਰ ਪੈ ਰਹੇ ਤਥਾ ਨੂੰ ਤੀਰ ਗੋਲੀਆਂ ਪਹਿਰ ਕੁ ਚੱਲੀਆਂ ਜੀ ਦੋਹਾਂ ਧਿਰਾਂ ਦੇ ਬੜੇ ਨੁਕਸਾਨ ਹੋਏ ਖੇੜੇ ਸਿੰਘ ਤੇ ਬਹੁਤੇ ਮੁਸਲਮਾਨ ਹੈਸਨ ਸਿੰਘ ਬਹੁਤ ਸ਼ਹੀਦ ਮੈਦਾਨ ਹੋਏ ਪੇਸ਼ ਜਾਵੰਦੀ ਸਿੰਘ ਦੀ ਮੁਲ ਕੋਈ ਨਾ ਵਾਧੇ ਵਿਚ ਆ ਕੇ ਮੁਸਲਮਾਨ ਹੋਏ ਨੇ ਦੇ ਬਹੁਤੇ ਮੋਰਚੇ ਛੱਡ ਕੇ ਸਿੰਘ ਹਟੇ ਮੁਸਲਮਾਨ ਤੇਜ਼ੀ ਵਿਚ ਆਨ ਹੋਏ ਤੇ ਦੇ ਡਿੱਠਾ ਇਹ ਸਰਦਾਰ ਨੇ ਹਾਲ ਸਾਰਾ ਅਗੇ ਜੰਗ ਦਾ ਰੰਗ ਪਛਾਨ ਹੋਏ ਤੇਗਾਂ ਧੂਹ ਲਈਆਂ ਕਰਤਾਰ ਸਿੰਘ ਮੋਹਰੀ ਦਲਾਂ ਦੇ ਸਿੰਘ ਬਲਵਾਨ ਹੋਏ