ਪੰਨਾ:ਕੁਰਾਨ ਮਜੀਦ (1932).pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੭੪

ਪਾਰਾ ੯

ਸੂਰਤ ਆਰਾਫ ੭


ਨਿਆਉਂ (ਭੀ) ਕਰਦੇ ਹਨ ॥ ੧੫੮ ॥ ਅਰ ਅਸਾਂ ਬਨ) ਇਸਰਾਈਲ ਨੂੰ ਦਵਾਦਸ਼ ਵਿਗਾਗਾੰ ਵਿਚ ਵੈਡਿਆ (ਜੇ ਵਡੇ ੨ ਜਥੇ ਸਨ) ਅਰ ਜਦੋ' ਮੂਸਾ ਪਾਸੋ ਓਸਦੀ ਜਾਤੀ (ਦੇ ਲੋਗਾਂ) ਨੇ (ਪੀਣ ਵਾਸਤੇ) ਪਾਣੀ ਮੰਗਿਆ ਤਾਂ ਅਸਾਂ ਮੂਸਾ ਦੀ ਤਰਫ ਵਹੀ ਕੀਤੀ ਕਿ ਆਪਣਾ ਸੋਟਾਂ ਏਸ ਪੱਥਰ ਤੇ ਮਾਰੇ ਸੋਟੇ ਦ। ਮਾਰਨਾ ਸੀ ਕੇ ਪੱਥਰ ਵਿਚੋਂ ਦੂਾਦਸ਼ ਚਸ਼ਮੇ ਫੁਟ ਨਿਕਲੇ (ਅਰ) ਹਰ ਇਕ ਕਬੀਲੇ ਨੇ ਆਪੋ ਆਪਣਾ ਘਾਟ ,ਮਾਲੂਮ ਕਰ ਲੀਤਾ ਅਰ ਅਸਾਂ ਨੇ ਬਨੀ ਇਸਰਾਈਲ ਪਰ ਮੇਘਾਂ ਦੀ ਛੱਇਆ ਕੀਤੀ ਅਰ ਓਹਨਾਂ ਪਰ “ਮਨ” ਤਥਾ “ਸਲਵਾ” ਉਤਰਿਆ (ਅਰ ਆਗਿਆ ਦਿਤੀ) ਕਿ ਇਹ ਸੂਛ ਭੋਜਨ ਜੇ ਅਸਾਂ ਤੁਹਾਨੂੰ ਬਖਸ਼ਿਆ ਹੈ ਛਕੋ ਅਰ ਓਹਨਾਂ ਨੇ ਸਾਡ ਕੋਈ ਨੁਕਸਾਨ ਨਹੀ'ਕੀਤਾ ਕਿੰਤੂ ਆਪਣਾ ਹੀ ਨੁਕਸਾਨ ਕਰਦੇ ਸਨ ॥ ੧੬੦ ॥ ਅਰ ਜਦੋ ਇਨਹਾਂ (ਬਨੀ ਇਸਰਾਈਲ) ਨੂੰ ਆਗਿਆ ਦਿਭੀ ਗਈ ਕਿ ਇਸ ਨਗਰੀ ਵਿਚ ਚਲਕੇ ਵਸੋ ਰਸੌ ਅਰ ਇਸ ਦੀ ( ਪੈਦ ਵਾਰ ) ਵਿਚੋਂ ਜਿਥੇ ਤੁਹਾਡਾ ਦਿਲ ਚਾਹੇ ਛਕੋ ਛਕਓ ਅਰ ਮੂੰਹੋ ਹਿਤਾਤਨ ਕਹੇਂ ਅਰ ਦਰਵਾਜੇ ਵਿਚ ਮਬਾ ਟੇਕ ਕੇ ਪ੍ਰਵੇਸ਼ ਕਰਨਾ ( 'ਯਦੀ ਇਸ ਤਰਹਾਂ ਕਰੋਗੇ ) ਤਾਂ ਅਸੀ” ਤੁਹਾਡੇ ਕਸੂਰ ਬਖਸ਼ ਦੇਵਾਂਗੇ (ਅਰ) ਜੇ ਜੋ ਲੋਗ ਸ਼ੁਧ ਹਿਰਦੇ ਨਾਲ ਸਾੜੀ ਆਗਿਆ ਨੂ ਪਾਲਨਗੇ ਅਸੀਂ ਉਹਨਾਂ ਨੂੰ (ਆਪਣੀ ਤਰਢੋ” ਕਫ) ਅਧਿਕ ਭੀ ਦੇਵਾਂਗੇ । ੧੬੧ ॥ ਤਾਂ ਜੇ ਲੋਗ ਉਹਨਾਂ ਵਿਚੇਂ ਦੁਸ਼ਟ ਸਨ ਓਹ ਪ੍ਰਾਰਥਨਾ ਜੇ ਓਹਨਾ ਨੂੰ ਸਿਖਲਾਈ ਗਈ) ਸ) ਬਦਲ ਕਰ ਕਬ ਹੋਰ ਕਹਿਨੇ ਲਗੇ ਤਾਂ ਅਸਾਂ ਓਹਨਾਂ ਦ)ਆਂ ਕਟਲਤਾਈਆਂ ਦੇ ਬਦਲੋ ਵਿਚ ਆਗਾਸ ਤੋਂ ਓਹਨਾਂ ਪਰ ਕਸ਼ਟ ਪ੍ਰਾਪਤਿ ਕੀਤਾ ॥ ੧੬੨॥ ਰੁਕੂਹ ੨੦ ॥

ਅਰ ਯਹੂਦ ਪਾਸੇ ਓਸ ਨਗਰ ਦਾ ਬ੍ਰਿਤਾਂਤ ਤਾਂ ਪੁਛੋ ਜੇ ਦਰਿਆ ਦੇ ਕਿਨਾਰੇ ਇਸਥਿਤ ਸੀ ਜਦੋ' ((ਏਹਨਾਂ ਦੇ ਵਡੇ)ਲਗੇ ਸਬਤ(ਅਰਥਾਤ ਛਨੀਛਰ) ਨੂੰ ਵਧੀਕੀਆਂ ਕਰਨ ਕਿ ਜਦੋ" ਓਹਨਾਂ ਦੇ ਸਬਤ ਦਾ ਦਿਨ ਹੁੰਦਾ ਤਾਂ ਮਛੀਆਂ ਪਾਣੀ ਪਰ ਓਹਨਾਂ ਦੇ ਸਨਮੁਖ ਆਕਰ ਤਰਦੀਆੰਂ ਸਨ ਅਰ ਜਦੋ ਓਹਨਾਂ ਦੇ ਸਬ= ਦਾ ਦਿਨ ਨਾ ਹੁੰਦਾ ਤਾਂ ਮਛਲੀਆਂ ਉਹਨ! ਦੇ ਪੀਸ-ਭੀ ਨ ਆਕੇ ਫਟਕਦੀਆਂ ਇਸ ਤਰਹਾਂ ਅਸੀਂ ਉਹਨਾਂ (ਲੋਗਾਂ) ਦੀ ਪੀਖਿਆ ਕੀਤੀ ਇਸ ਵਸਤੇ ਕਿ ਉਹ ਲੋਗ ਫਾਸਕ (ਅਰਥਾਤ) ਅਗਿਆ ਭੰਗੀ ਸਨ॥ ੧੬੩॥ ਅਰ ਜਦੋ” ਏਹਨਾਂ ਵਿਚੋਂ ਕਈਆਂ ਕ _ਲੋਗਾਂ ਨੌ ਕਿਗ ਕਿ ਤੁਸੀਂ ਕਿਉਂ(ਲੈਸੇ ਲੋਗਾਂ ਨੂੰ) ਸਿਖਿਆ ਦੇਂਦੇ ਹੈ ਕਿ ਜਿਨਹਾਂ ਲੋਗਾਂ ਨੂੰ ਖੁਦਾ ਨਸ਼ਟ ਕਰਨਾ ਅਥਵਾ ਭਿਆਨਕ ਕਸ਼ਟ ਵਿਚ ਆਵੇਢਿਤ ਕਰਨ ਚਾਹੈਦਾ ਹੈ ਓਹਨਾਂ ਨੇ ਉੱ ਤਰ ਦਿਤਾ ਕਿ ( ਅਸੀਂ ਤਾਂ ) ਤੁਹਾਤੇ ਪਰਵਰਦਿਗਾਰ ਦੇ ਦਰ-