ਪੰਨਾ:ਕੁਰਾਨ ਮਜੀਦ (1932).pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਅਨਫਾਲ ੮

੧੮੩


(ਭੀ ਯਾਦ ਰਖੋ) ਕਿ ਐੱਲ ਮੁਸਲਮਾਨਾਂ ਦਾ ਸੈਗੀ ਹੈ ॥ ੧੯ ॥ ਰੁਕੂ ੨ ॥ ਮੁਸਲਮਾਨੋ ! ਐੱਲ _ਅਰ ਉਸ ਦੇ ਰਸੂਲ ਦਾ ਹੁਕਮ ਮੰਨੋ ਅਰ ਓਸ (ਦੇ ਹੁਕਮ) ਥੀਂ ਸਿਰ ਨਾ ਫੇਰੋ ਅਰ (ਸਾਡੀ ਆਗਿਆ ਤਾਂ) ਤੁਸਾੰ ਸੁਣ ਹੀ ਰਹੇ ਹੇ ॥ ੨੦ । ਅਰ ਉਹਨਾਂ ਲੋਗਾਂ ਵਰਗੇ ਨ ਬਣੋ ਜਿਹਨਾਂ ਨੇ (ਮੂੰਹੋਂ ਤਾੰ ਕਹਿ ਦਿਤਾ ਕਿ ਅਸਾਂ ਸੁਣਿਆਂ ਲਾਂ ਕਿ ਉਹ ਸੁਣਦੇ (ਸੁਣਾਉਂਦੇ ਦੇ ਤਾਂ ਭਸ ਭੀ) ਨਹੀਂ ॥ ੨੧ ॥ ਅੱਲਾ ਦੇ ਸਮੀਪ (ਏਹ ਕਾਫਰ) ਤੈਗਰਾਂ ਨਾਲੋ ਬੁਰੇ ਹਨ ਜੇ ਬੇਲੇ ਗੈਗੇ (ਕੁਛ ਭੀ) ਨਹੀਂ ਸਮਝੇ ॥ ੨੨ ॥ ਅਰ ਯਦੀ ਅੱਲਾ ਇਹਨਾਂ ਵਿਚ (ਕਛ ਭੀ) : ਭਲਾਈ) ਦੇ ਦੇਖਦਾ ਤਾਂ ਇਹਨਾਂ ਨੂੰ ਸ੍ਵਣ ਦੀ ਸਮਰਥ ਭੀ ਅਵਸ਼ ਬਖਸ਼ਦਾ ਯਦੀ ਏਹਨਾਂਨੂੰਖੁਦਾ ਸ੍ਵਣ ਦੀ ਸਮਰਥ ਭੀਦੇ' ਦਾ ਤਾਂ ਭੀ ਇਹ ਨਿਰ- ਣੀਤ ਬਾਤ ਹੈ ਕਿ ਇਹ ਲੋਗ ਮੂੰਹ ਮੋੜ ੨ ਕੇ ਪਿਛਾਂ ਨੂੰ ਹੀ ਭਜਦੇ।੨੩॥ਮੁਸ- ਲਮਾਨੋ' | ਜਦੇੱ (ਏਹ ਸਾਡਾ) ੮ ਰਸੂਲ (ਮੁਹੰਮਦ) ਤੁਹਾਨੂੰ ਐਸੇ ਦੀਨ ਦੀ ਤਰਫ ਬੁਲਾਂਦਾ ਹੈ ਜੇ ਤੁਹਾਡੇ ਵਿਚ ਨਵੀ ਆਤਮਾ ਪ੍ਰਦਾਨ ਕਰਦਾ ਹੈ ਤਾਂ ਤੁਸੀਂ ਅੱਲਾ ਅਰ ਰਸੂਲ ਦੀ ਆਗਿਆ ਮੰਨੋ ਅਰ ਜਾਣੋ ਕਿ ਅੱਲ ਆਦਮੀ ਅਰ ਉਸ ਦੇ ਦੇ ਦਿਲ (ਦੇ ਸੰਕਲਪ) ਵਿਚ ਵਿਵਧਾਨ ਆ ਜਾੰਦਾ ਹੈ ਅਰ ਇਹ ਕਿ ਅੰਤ ਨੂੰ ਤੁਸੀਂ (ਸਾਰੇ) ਓਸੇ ਦੇ ਸਨਮੁਖ ਹਾਜਰ ਕੀਤੇ ਜਾਓਗੇ॥੨੪॥ ਅਰਉਸ ਵਿਪਤੀ ਤੋਂ ਸਭੈ ਰਹੋ ਜੋ ਖਾਸਕਰ ਉਨ੍ਹਾ ਲੋਗਾਂ ਪਰ ਹੀ ਪ੍ਰਪਤ ਨਹੀਂ ਹੋਵੇਗੀ ਜਿਨ੍ਹਾਂਨੇ ਤੁਹਾਡੇ ਵਿਚੋ ਮਨੁਖਤਾਈ) _ਕੀਤੀਹੈ(ਕਿੰਤੂ ਸਾਰੇ ਹੀ ਉਸਦੀ ਸਟ ਵਿਚ ਆ ਜਾਓਗੇ) ਅਰ ਸਮਝੀ ਰਖੋ ਕਿ ਅੱਲਾ ਦੀ ਮਾਰ ਬੜੀ) ਕਰੜੀ ਹੈ ॥੨੫॥ ਅਰ (ਉਹ ਵੇਲ) ਯਾਦ ਕਰੋ ਜਦੋ' ਤੁਸ (ਮੁਸਲਮਾਨ ਮੱਕੇ) ਦੀ ਧਰਤੀ

_ਵਿਚ ਥੋੜੇ ਜੈਸੇ ਸੀ (ਅਰ ) ਨਿਰਬਲ ਸਮਝੇ ਜਾਂਦੇ ਸੀ (ਅਰ) ਏਸ ਬਾਤ

ਥੀਂ ਡਰਦੇ ਸੀ ਕਿ ਲੋਗ ਤੁਹਾਨੂੰ ਸ਼ਬਰਦਸਤੀ ਪਕੜ ਕੇ (ਕਿਸੀ ਤਰਫ) ਉਡਾ (ਨਾ) ਲੈ ਜਾਣ ਪੁਨਰ ਖੁਦਾ ਨੇ ਤੁਹਨੂੰ (ਮਦੀਨੇ ਵਿਚ) ਅਸਥਾਨ ਦਿਤਾ ਅਰ ਆਪਣੀ ਸਹਾਇਤਾ ਦ੍ਰਾਰਾ ਤੁਹਾਭ) ਮਦਦ ਕੀਤੀ ਅਰ ਉੱਤਮ ੨ ਵਸਤਾਂ ਤੁਹਾਨੰ ਖਾਣ ਨੂ ਦਿਤੀਆਂ (ਇਹ ਸਾਰੇ ਹੀ _ ਉਪਕਾਰ) ਇਸ ਵਾਸੰਤੇ ਕਿ ਤੁਸੀਂ ਧੈਨਵਾਦ ਕਰੋ ॥ ੨੬ ॥ ਮੁਸਲਮਾਨੋ ! ਅੱਲਾ ਅਰ ਰਸੂਲ ਦੀ ( ਅਮਾਨਤ ਵਿਚ ) ਖਿਆਨਤ ( ਪਿਹਮਾਨਗੀ ) ਨ/ ਕਰੋ ਅਰ ਨਾਂ ਅਪਣੀ ਇਮਾਨਤ ਵਿਚ ਖ਼ਿਆਨਤ ਕਰੋ ਅਰ ਤੁਸੀਂ ਤਾਂ ਵਕਿਫ ਹੋ ॥ ੨੭॥ ਅਰ ਸਮਝੀ ਰਖੋ ਕਿ ਤੁਹਾਡਾ ਮਾਲ ਔਰ ਤੁਹਾਡਾ ਪਰਿਵਾਰ ਬਸ (ਸੈਸਰਿਕ ) ਜੈਜਾਲ ਹਨ ਅਰ ਹੋਰ ਇਹ ਕਿ ਅੱਲਾ ਪਾਸ ( ਧਾਰਮਿਕ ਲੋਗਾਂ ਵਾਸਤੇ ) ਬੜਾ ਫਲ ( ਸੰਜੂਦ ) ਹੈ ॥ ੨੮ ॥ ਰੁਕੂਹ ੩ ॥

ਮੁਸਲਮਾਨੋ ਯਦੀ ਤੁਸੀਂ ਖੁਦਾ ਪਾਸੇਂ ਭਰਦੇ ਰਹੇਗੇ ਤਾਂ ਉਹ ਤੁਹਾਡੇ

41(1 (1 /੧# (“31)15/7 47777 213 0718/18/ /931115/9/11(7717/7. (11੧7

੨੯੬੨. ...੭5%੫ਅਓ ਅਲ <ਖਅਕ:<੫ =<੭ 4 ਚ: 2੨੬ ੮੨