ਪੰਨਾ:ਕੁਰਾਨ ਮਜੀਦ (1932).pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮੪

ਪਾਰਾ ੯

ਸੂਰਤ ਅਨਫਾਲ ੮


ਵਾਸੰਤੇ ਇਕ ਵਾਧਾ ਪੈਦ ਕਰੇਗਾ ਅਰ ਤੁਹਾਡੇ ਗੁਨਾਹ ਤੁਹਾਡੇ ਉਪਰੋਂ ਦੂਰ ਕਰ ਦੇਵੇਗ ਅਰ ( ਔਤ ਨੂੰ ) ਤੁਹਾਨੂੰ ਬਖਸ਼ ( ਭੀ ) ਦੇਵੇਗਾ ਅਰ ਐਲ ਬੜ। ਫਜ਼ਲ ( ਕਰਨੇ ) ਵਾਲਾ ਹੈ ॥ ੨੯ ॥ ਅਰ ( ਹੇ ਪੈਯੋਬਰ ਉਹ ਸਮਾਂ ਯਾਦ ਕਰੋ ) ਜਦੋ” ਕਾਫਰ ਤੁਹਾਡੇ ਤੇ ਦਾਉ ( ਘਉ ) ਕਰਨਾ ਚਾਹੁੰਦੇ ਸਨ ਕਿ ਤੁਹਨੂੰ ਬੈਦ ਕਰ ਰੱਖਣ ਅਥਵਾ ਤੁਹਾਨੂੰ ਵੱਢ ਸਿਟਣ ਕਿੰਵਾ ਤੁਹਾਨੂੰ ਬਨਬਾਸ ਦੇ ਦੇਣ ਅਰ ( ਬ੍ਰਿਤਾਂਤ ਇਹ ਸੀ ਕਿ ) ਕਾਫਰ ( ਆਪਣਾ ) ਦਾਓ ਕਪਟ ਬਣਾ ਰਹੇ ਸਨ ਅਰ ਅੱਲਾ ( ਆਪਣਾ ) ਦਾਉ ਕਰ ਰਹਿਆ ਸੀ ਅਰ ਅੱਲਾਸਾਰਿਆਂ ਯੁਕਤ ਕਾਰਾਂ ਵਿਚੋਂ ਉੱਤਮ (ਯੁਕਤੀ ਮਾਨ) ਹੈ ॥ ੩੦ ॥ ਅਰ ਜਦੇ' ਸਾਡੀਆਂ ਅਇਤਾਂ ਏਹਨਾਂ ਕਾਫਰਾਂ ਨੂੰ ਵਾਚ੨ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਕਹਿਂਦੇ ਹਨ ( ਭਲਾ ਜੀ ਭਲਾ ) ਅਸਾੰ ਸੁਣ ( ਤਾਂ ) ਲੀਤਾ ਯੋਦੀ ਅਸੀ ਚਾਹੀਏ ਤਾਂ ਅਸੀਂ ਵੀ ਐਸਾ ਹੀ ( ਕਰਾਨ ) ਕਹਿ ਲਈਏ ਏਹ ਤਾਂ ਪੁਰਾਤਨ ਪੁਰਖਾਂ ਦੀਆਂ ਕਥਾ ਕਹਾਣੀਆਂ ਹਨ ਹੋਰ ਬਸ॥੩੧॥ ਅਰ(ਓਹ ਸਮਾਂ ਯਾਦ ਕਰੋ)ਜਦੇ' ਏਹਨਾਂ ਕਾਫਰਾਂ ਨੇ ਬੇਨਤੀ ਕੀਤੀ ਕਿ ਹੇ ਅੱਲਾ ਯਦੀ ਇਹ ( ਦੀਨ ਇਸ- ਲਾਮ ) ਹ ਸਚਾ ( ਦੀਨ ) ਹੈ (ਅਰ) ਤੇਰੀ ਤਰਫੋ” (ਉਤਰਿਆ ਹੈ) ਤਾਂ ਸਾਂਡੇ ਪਰ ਆਗਾਸ ਥੀ ਪਥਰਾਂ ਦ) ਵਰਖਾ ਕਰ ਅਥਵਾ ਸਾਤੇ ਪਰ ( ਕੋਈ ਹੋਰ ) ਭਿਆਣਕ ਦੁਖ ਆਣ ਪ੍ਰਾਪਤਿ ਕਰ ॥ ੩੨॥ ਅਰ ਖੁਦਾ ਕਦਪਿ ਇਨਹਾਂ ਨੂੰ ( ਐਸਾ ) ਕਸ਼ਟ ਨਾ ਦੇ'ਦਾ ਕਿ ਜਦ ਤੁਸੀਂ ਏਹਨਾਂ ਲੋਗਾਂ ਵਿਚ ਵਿਦਮਾਨ ਥੇ ਅਰ ਅੱਲ। ਉਨਹਾਂ ਨੂੰ ਕਸ਼ਟ ਨਾ ਦੇ'ਦਾ ਜਦੋ ਕਿ ਉਹ ਗੁਨਾਹਾਂ ਦੀ ਮਾਫ (ਖੁਦਾ ਪਾਸੇ) ਮੰਗਦੇ ਹੇਣ॥੩੩॥ ਔਰ ਕਿਸ ਤਰਹਾਂ ਅੱਲ। ਇਹਨਾਂ ਨੂੰ ਕਸ਼ਟ ਨਾ ਦੇਵੇਗਾ ਕਿ ਜਦੋਂ ਇਹ ਤਾਂ ਹਰਾਮ ਮਸਜਦ (ਔਰਥਾਤ ਖਾਨੇ _ਕਾਬੇ ) ਦੇ ਜਾਣ ਤੋਂ ਲੋਗਾਂ ( ਮੁਸਲਮਾਨਾਂ ) ਨੂੰ ਰੋਕਣ ਯਦਯਪਿ ਏਹ (ਉਸ ਦੇ) ਪੁਜਾਰੀ ( ਮਤਵਲ ) ਨਹੀਂ” ਉਸ ਦੇ ( ਪੁਜਾਰੀ ) ਤਾਂ ਬਸ ਪਰਹੇਜ਼ਗਾਰ ਲੋਗ ਹਨ ਪਰੈਚ ਏਹਨਾਂ ( ਕਾਫਰਾਂ ) ਵਿਚੇ` ਅਕਸਰ ( ਏਸ ਬਾਤ ਨੂੰ ) ਨਹੀਂ ਸਮਝਦੇ ॥ ੩੪ ।। ਅਰ ਖਾਨੈ ਕਾਬੇ ਦੇ ਪਾਸ ਸੀਟੀਆਂ ਅਰ ਤਾਲੀਆੰ ( ਤੌੜੀਆਂ ) ਬਜਾਣ ਤੋ“ ਸਿਵ ਏਹਨਾਂ ਦੀ ਨਮਾਜ਼ ਹੀ ਕੀ ਸੀ ਤਾਂ ਤੇ ( ਹੇ ਕਾਫਰੇ ! ) ਜੈਸਾ ਤੁਸੀਂ ਕੁਫਰ ਕਰਦੇ ਰਹੇ ਓ ਹੁਣ ਉਸ ਦੀ ਪ੍ਰਤਿਨਿਧਿ ਵਿਚ ਦੁਖਾਂ (ਦਾ ਭੀ ਰਸ ) ਚਖੋ ॥ ੩੫ ॥ ਨਿਰਸੈਦੇਹ ਇਹ ਕਾਫਰ ਆਪਣਾ ਮਾਲ ( ਏਸ ਵਾਸਤੇ ) ਖਰਚ ਕਰਦੇ ਰਹਿੰਦੇ ਹਨ ਤਾੰ ਕਿ (ਲੋਗਾਂ ਨੂੰ) ਖੁਦ ਦੇ ਰਾਹੋਂ ਰੋਕਣ ਸੋ(' ਏਹ ਲੋਗ ਤਾਂ ) ਮਾਲ ਨੂੰ ( ਉਕਤ ਰੀਤੀ ਨਾਲ ) ਖਰਚ ਕਰਦੇ ਹੀ ਰਹਿਣਗੇ ( ਪਰੌਚ ) ਪੁਨਰ ( ਔਤ ਨੂੰ ਵਹੀ ਧਨ ) ਮਾਲ ਏਹਨਾਂ ਦੇ ਹੱਕ ਵਿਚ ਪਵਾੜੇ ਦਾ ( ਕਾਰਣ ) ਹੇਵੇਗਾ ਪੁਨਰ ਪਰਾਜਈ ਹੋਣ ਅਰ ਕਾਫਰ ਨਰਕਾਂ ਦੀ ਤਰਫ