ਪੰਨਾ:ਅਰਸ਼ੀ ਝਲਕਾਂ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਮੇਸ਼ ਦੇ ਉਪਕਾਰ

ਚਾਦਰ ਤਾਣਿਆ ਜਿਵੇਂ ਨਾ ਲੁਕੇ ਸੁਰਜ,
ਡਾਕ ਰਾਹੀਂ ਨਹੀਂ ਮੋਇਆਂ ਨੂੰ ਸਿਣੇ ਜਾਂਦੇ ।
                   ਵਾਂਬ ਨਾਲ ਨਹੀਂ ਬੱਦਲ ਨੂੰ ਛੇਕ ਹੁੰਦਾ,
                      ਰੇਤ ਉਤੇ ਮਹੇਲ ਨਹੀਂ ਚਿਣੇ ਜਾਂਦੇ।
                           ਫੂਕਾਂ ਨਾਲ ਹਿਮਾਲੀਆ ਉਡਦਾ ਨਹੀਂ,
                                ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਂਦੇ।
                                      ਏਸੇ ਤਰ੍ਹਾਂ ਦਸਮੇਸ਼ ਜੀ ਪੋਟਿਆਂ ਤੇ,
                                          ਸਾਥੋਂ ਤੇਰੇ ਉਪਕਾਰ ਨਹੀਂ ਗਿਣੇ ਜਾਂਦੇ ।
੫੬.