ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/45

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



"ਕੀ ਹੋਇਆ, ਮੇਰੇ ਪੁੱਤਰ ਨੇ ਸਕੂਲ ਕਿਉਂ ਨਹੀਂ ਜਾਣਾ।" ਮਾਂ ਨੇ ਰੋਹਨ ਨੂੰ ਗਲ ਨਾਲ ਲਾਉਂਦਿਆਂ ਪੁੱਛਿਆ।

"ਮੈਨੂੰ ਅੱਜ ਸਾਂਤਾ ਕਲਾਜ਼ ਨੇ ਕੋਈ ਗਿਫਟ ਨਹੀਂ ਦਿੱਤਾ। ਇਸ ਕਰਕੇ ਕਲ੍ਹ ਤੋਂ ਮੈਂ ਸਕੂਲ ਨਹੀਂ ਜਾਂਦਾ।" ਰੋਹਨ ਨੇ ਦੁਬਾਰਾ ਆਖਿਆ ਤੇ ਮਾਂ ਉਸਨੂੰ ਵਰਾਉਣ ਲੱਗੀ।

46/ਅੱਖਰਾਂ ਦੀ ਸੱਥ