ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
"ਸ਼ਬਦਾਂ ਵਿਚ ਸਾਡੀ ਵਰਤੋਂ ਤੇ ਉਂਜ ਹੀ ਬਹੁਤ ਘੱਟ ਹੋਣੀ ਹੈ।” ‘ਙ ਤੇ ‘ਞ’ ਨੇ ਜਿਵੇਂ ਅਫਸੋਸ ਜ਼ਾਹਿਰ ਕੀਤਾ।
“ਸਾਡੀ ਸਾਰੇ ਅਨੁਨਾਸਿਕਾਂ ਦੀ ਵੱਖਰੀ ਪਛਾਣ ਹੈ। ਸਾਡੇ ਉਚਾਰਨ ਵੇਲੇ ਅਵਾਜ਼ ਨੱਕ ਵਿੱਚੋਂ ਆਉਂਦੀ ਹੈ। ਅਸੀਂ ਆਪਣੀ ਅਵਾਜ਼ 'ਤੇ ਦਬਾ ਵੀ ਦੇਣਾ ਤੇ ਦੂਸਰੇ ਅੱਖਰਾਂ ਨਾਲ ਲੱਗ ਕੇ ਨਵੇਂ ਸ਼ਬਦ ਵੀ
62/ਅੱਖਰਾਂ ਦੀ ਸੱਥ