ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/9

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਂ ਨੂੰ ਚਿੜੀ ਦੇ ਨਵੇਂ ਸਟੋਰ ਦਾ ਵੀ ਪਤਾ ਲੱਗ ਗਿਆ ਸੀ। ਕਾਂ ਚਿੜੀ ਦੇ ਨਵੇਂ ਸਟੋਰ ਵਿੱਚੋਂ ਵੀ ਦਾਣੇ ਚੁਰਾਉਣ ਆਇਆ ਪਰ ਚੁਰਾ ਨਾ ਸਕਿਆ। ਟਾਹਲੀ ਵਿਚਲੀ ਇਸ ਸੁਰੰਗ ਵਰਗੀ ਖੋੜ੍ਹ ਵਿਚ ਚਿੜੀ ਤੇ ਵੜ ਸਕਦੀ ਸੀ ਪਰ ਕਾਂ ਨਹੀਂ। ਕਾਂ ਨੇ ਚਿੜੀ ਦੇ ਦਾਣੇ ਚੁਰਾਉਣ ਦੇ ਇਰਾਦੇ ਨਾਲ ਕਈ ਵਾਰ ਖੇਤ ਵਿਚ ਵੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ।

10/ਅੱਖਰਾਂ ਦੀ ਸੱਥ