ਪੰਨਾ:ਅੱਜ ਦੀ ਕਹਾਣੀ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

“ਪਰ ਮੈਂ ....... ਮੈਂ ਤਾਂ ਗਰੀਬ ਦੀ ਲੜਕੀ ਚਾਹੁੰਦਾ ਹਾਂ | ਉਹੋ ਮੈਂ ਤਾਂ ਇਹ ਗਲ ਭੁਲ ਹੀ ਗਿਆ ਸੀ ਤੇ ਫੇਰ ਉਹ ਚੁਪ ਕਰ ਗਏ ।

ਮੈਂ ਆਪਣਾ ਹੈਟ ਲਾਹ ਕੇ ਸਿਰ ਦੇ ਵਿਚਕਾਰ ਖੁਰਕਣਾ ਸ਼ੁਰੂ ਕਰ ਦਿੱਤਾ । ਮੇਰੇ ਚਕਲੇ ਵੇਲਣੇ ਸਖਤ ਹੁੰਦਿਆਂ ਹੋਇਆਂ ਵੀ ਮੇਰੇ ਪੈਰਾਂ ਵਿਚ ਮਿੱਥੇ ਗਏ ਸਨ ।

96