ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਜਰਬੇਕਾਰ

ਉਸ ਨੇ ਕੋਈ ਹਰਕਤ ਨਾ ਕੀਤੀ ਤੇ ਅਡੋਲ ਖੜੋਤਾ ਰਿਹਾ।

ਕੁੜੀ ਹੈਰਾਨ ਹੋ ਰਹੀ ਸੀ, ਉਸਦਾ ਕਾਫੀ ਦੁਨੀਆ ਨਾਲ ਵਾਹ ਪੈ ਚੁਕਾ ਸੀ, ਪਰ ਇਹੋ ਜਿਹਾ ਆਦਮੀ ਉਸ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਸ ਦੇ ਪਿੰਜਰੇ ਵਿਚ ਜਿੰਨੇ ਪੰਛੀ ਫਸਦੇ ਸਨ, ਉਹ ਸਭ ਆਪੇ ਹੀ ਗਾਉਂਦੇ ਸਨ, ਪਰ ਇਹ ਅਜਬ ਪੰਛੀ ਸੀ, ਜਿਹੜਾ ਪਥਰ ਵਾਂਗ ਅਹਿੱਲ ਖੜੋਤਾ ਸੀ।

੯੭