ਕਿਸਮਤ ਦੀ’ ਭਾਵ ਤੂੰ ‘ਬੇ-ਭਾਗ ਹੋ ਜਾਵੇਂ" ਜਿਹੇ ਅਰਥਾਂ ਵਿੱਚ ਹੈ। ਇਸੇ ਕਰਕੇ ਹਾੜੀ ਤਾਲ ਛੱਡ ਦਿੱਤੇ ਗਏ ਤਾਲਾਬਾਂ ਲਈ ਅਪਣਾਇਆ ਗਿਆ ਨਵਾਂ ਨਾਂ ਹੈ। ਪਰ ਹਾਥੀ ਤਾਲ ਬਿਲਕੁਲ ਅਲੱਗ ਨਾਂ ਹੈ, ਅਜਿਹਾ ਤਾਲਾਬ ਜਿਸਦੀ ਡੂੰਘਾਈ ਹਾਥੀ ਜਿੰਨੀ ਹੋਵੇ।
ਫੇਰ ਹਾਤੀ ਤਾਲ ਵੱਲ ਮੁੜੀਏ। ਇਹ ਨਾਂ ਸੰਸਕ੍ਰਿਤ ਤੋਂ ਲੰਮਾ ਸਫ਼ਰ ਤੈਅ ਕਰ ਕੇ, ਥੱਕਿਆ-ਹਾਰਿਆ ਦੱਸਦਾ ਹੋਵੇ ਤਾਂ, ਸਿੱਧੀ ਬੋਲੀ ਵਿੱਚ ਤਾਜ਼ੇ ਨਾਂ ਨਿੱਕਲ ਆਉਂਦੇ ਸਨ। ਫੁੱਟਾ ਤਾਲ, ਫੁਟੇਰਾ ਤਾਲ ਵੀ ਕਈ ਥਾਈਂ ਮਿਲ ਜਾਂਦੇ ਹਨ।
ਜਿਸ ਨਦੀ ਉੱਤੇ ਕਦੀ ਜਨਵਾਸਾ ਬਣ ਗਿਆ, ਪਿੰਡ ਦੀਆਂ ਦਸ-ਬਾਰਾਂ ਬਾਰਾਤਾਂ ਰੁਕ ਗਈਆਂ, ਉਸਦਾ ਨਾਂ ਬਾਰਾਤੀ ਤਾਲ ਹੋ ਗਿਆ। ਪਰ ਮਿਥਿਲਾ (ਬਿਹਾਰ) ਦਾ ਦੁਲਹਾ ਤਾਲ ਇੱਕ ਖ਼ਾਸ ਅਤੇ ਵਿਸ਼ੇਸ਼ ਤਾਲ ਹੈ। ਮਿਥਿਲਾ ਸੀਤਾ ਜੀ ਦਾ ਪੇਕਾ ਪਿੰਡ ਹੈ। ਉਨ੍ਹਾਂ ਦੀ ਯਾਦ ਵਿੱਚ ਇੱਥੇ ਅੱਜ ਵੀ ਸਵੰਬਰ ਹੁੰਦੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਅੱਜ ਵਰ ਦੀ ਚੋਣ ਕੰਨਿਆ ਨਹੀਂ, ਸਗੋਂ ਕੰਨਿਆ ਵਾਲੇ ਕਰਦੇ ਹਨ। ਦੁਲਹਾ ਤਾਲ ਉੱਤੇ ਕੁੱਝ ਵਿਸ਼ੇਸ਼ ਤਿਥਾਂ ਨੂੰ ਮੁੰਡੇ ਵਾਲੇ ਆਪਣੇ ਮੁੰਡੇ ਲੈ ਕੇ ਜਮ੍ਹਾਂ ਹੁੰਦੇ ਹਨ। ਫੇਰ ਕੁੜੀ ਵਾਲੇ ਉਨ੍ਹਾਂ ਵਿਚੋਂ ਆਪਣੀਆਂ ਕੁੜੀਆਂ ਲਈ ਵਰ ਲੱਭ ਲੈਂਦੇ ਹਨ। ਛੱਤੀਸਗੜ੍ਹ ਵਿੱਚ ਵੀ ਕੁੱਝ ਅਜਿਹੇ ਤਾਲ ਹਨ।ਜਿਨ੍ਹਾਂ ਦਾ ਨਾਂ ਦੁਲਹਰਾ ਤਾਲ ਹੈ।
ਕਈ ਤਾਲਾਬਾਂ ਦੇ ਨਾਂ ਲੰਮੀਆਂ-ਲੰਮੀਆਂ ਕਹਾਣੀਆਂ ਵਿੱਚੋਂ ਨਿਕਲਦੇ ਹਨ। ਲੰਮੇ ਸਮੇਂ ਤੱਕ ਇਨ੍ਹਾਂ ਤਾਲਾਬਾਂ ਨੇ ਸਮਾਜ ਦੀ ਸੇਵਾ ਕੀਤੀ ਹੈ ਅਤੇ ਲੋਕਾਂ ਨੇ ਵੀ ਲੰਮੇ ਸਮੇਂ ਤੱਕ ਤਾਲਾਬਾਂ ਦੀਆਂ ਕਹਾਣੀਆਂ ਨੂੰ ਉਸੇ ਤਰ੍ਹਾਂ ਯਾਦ ਰੱਖ-ਰਖਾਅ ਦੇ ਚੰਗੇ ਦੌਰ ਵਿੱਚ ਕੋਈ ਵੀ ਤਾਲਾਬ ਸਮਾਜ ਲਈ ਗ਼ੈਰ-ਜ਼ਰੂਰੀ ਹੋ ਜਾਂਦਾ ਸੀ। ਅਜਿਹੇ ਤਾਲਾਬਾਂ ਨੂੰ ਹਾਤੀ ਤਾਲ ਕਿਹਾ ਜਾਂਦਾ ਸੀ। ਹਾਤੀ ਸ਼ਬਦ ਸੰਸਕ੍ਰਿਤ ਦੇ ਹਤ ਸ਼ਬਦ ਤੋਂ ਬਣਿਆ ਹੈ, ਇਸਦਾ ਅਰਥ ਹੈ ਨਸ਼ਟ ਹੋ ਜਾਣਾ। ‘ਹਤ ਤੇਰੇ ਕੀ ਜਿਹੇ ਚਾਲੂ ਇਸਤੇਮਾਲ ਵਿੱਚ ਇਹ ਸ਼ਬਦ ‘ਹਤ ਤੇਰੀ ਕ੍ਰਿਸਮਤ ਦੀ' ਭਾਵ ਤੂੰ ‘ਬੇ-ਭਾਗ ਹੋ ਜਾਵੇਂ' ਜਿਹੇ ਅਰਥਾਂ ਵਿੱਚ ਹੈ। ਰੱਖਿਆ ਹੈ। ਅਜਿਹੇ ਤਾਲਾਬਾਂ ਵਿੱਚੋਂ ਇੱਕ ਅਜੀਬੋ-ਗ਼ਰੀਬ ਨਾਂ ਹੈ, ‘ਹਾ-ਹਾ ਪੰਚਕੁਮਾਰੀ ਤਾਲ'। ਬਿਹਾਰ ਵਿੱਚ ਮੁੰਗੇਰ ਦੇ ਕੋਲ ਇਹ ਤਾਲਾਬ ਇੱਕ ਉੱਚੇ ਪਹਾੜ ਦੇ ਥੱਲੇ ਬਣਿਆ ਹੈ। ਕਹਾਣੀ ਵਿੱਚ ਰਾਜਾ ਹੈ, ਉਸਦੀਆਂ ਪੰਜ ਕੁੜੀਆਂ ਹਨ, ਜਿਹੜੀਆਂ ਕਿਸੇ ਕਾਰਨ ਉੱਚੇ ਪਹਾੜ ਤੋਂ ਤਾਲਾਬ ਵਿੱਚ ਡੁੱਬ ਕੇ ਜਾਨ ਗੁਆ ਦਿੰਦੀਆਂ ਹਨ। ਉਨ੍ਹਾਂ ਪੰਜਾਂ ਦੇ ਸੋਗ ਵਿੱਚ ਤਾਲਾਬ ਦਾ ਅਸਲ ਨਾਂ ਵੀ ਡੁੱਬ ਗਿਆ ਅਤੇ ਲੋਕਾਂ ਨੇ ਉਸਨੂੰ ਹਾ-ਹਾ ਪੰਚਕੁਮਾਰੀ ਦੇ ਨਾਂ ਨਾਲ ਹੀ ਯਾਦ ਰੱਖਿਆ ਹੈ। ਬਿਹਾਰ ਵਿੱਚ ਲੱਖੀਸਰਾਏ ਖੇਤਰ ਦੇ ਆਲੇ-ਦੁਆਲੇ ਕਦੀ 365 ਤਾਲ ਇੱਕੋ ਝਟਕੇ ਵਿੱਚ ਬਣੇ ਸਨ। ਕਹਾਣੀ ਦੱਸਦੀ ਹੈ ਕਿ ਕੋਈ ਰਾਣੀ ਸੀ ਜਿਹੜੀ ਹਰ ਦਿਨ 81 ਅੱਜ ਵੀ ਖਰੇ ਹਨ
ਤਾਲਾਬ
81
ਅੱਜ ਵੀ ਖਰੇ ਹਨ
ਤਾਲਾਬ