ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

32

ਅੱਧੀ ਚੁੰਝ ਵਾਲੀ ਚਿੜੀ

ਪੰਛੀਆਂ ਦੀ ਆਵਾਜ਼ ਸੁਣ ਕੇ ਉੱਠਣ ਵਾਲਾ ਅਜੇ ਵੀ ਸੁੱਤਾ ਪਿਆ ਸੀ।

ਘਰਾਂ ਵਿਚੋਂ ਨਿਕਲ ਲੋਕ ਜਦ ਘੁੰਮਣ-ਫਿਰਨ ਲੱਗੇ ਤਾਂ ਉਹਨਾਂ ਖਿੜਕੀ ਥੱਲੇ ਅੱਧਲੇਟੇ ਮੁੰਡੇ ਨੂੰ ਦੇਖਿਆ ਜਿਸ ਦੇ ਅੱਧਖੁੱਲ੍ਹੇ ਖੱਬੇ ਹੱਥੋਂ ਪੈਸੇ ਨਿਕਲ ਕੇ ਖਿੱਲਰੇ ਪਏ ਸਨ ਅਤੇ ਦੂਜੇ ਹੱਥ ਨਾਲ ਕਮੀਜ਼ ਨੂੰ ਘੁੱਟ ਕੇ ਫੜਿਆ ਹੋਇਆ ਸੀ।