ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਨੁਨਾਸਕਾਂ ਦੀ ਥਾਂ ਟਿੱਪੀ .


ਇਹ ਟੋਪੀ ਜਿਹੀ ਕੀ ਹੁੰਦੀ ਐ ਪੁੱਛਦੈ ਗਿੱਪੀ।
ਅਨੁਨਾਸਕਾਂ ਦੀ ਥਾਂ ਉੱਤੇ ਲੱਗਦੀ ਟਿੱਪੀ।

ਨੱਕ ਨਾਲ ਜੋ ਬੋਲੀਏ, ਉਹ ਅਨੁਨਾਸਕ ਅੱਖਰ।
ਝੰਡਾ ਬੰਦਾ ਣਾਣਾ ਨੰਨਾ ਮੰਮਾ ਮੌਕਰ।
ਦੋ ਅੱਖਰਾਂ ਵਿੱਚ ਜਦ ਇਹ ਕੋਈ ਫਸੇ ਨਾਸਿਕੀ।
ਅਨੁਨਾਸਕਾਂ,

ਜਿਵੇਂ ਸੱਸਾ ਝੰਡਾ ਖੁੱਖਾ ਸਖ ਕਹਾਉਂਦਾ।
ਸੱਸੇ ਟਿੱਪੀ ਖੱਖਾ ਲਿਖਕੇ ਹੀ ਸਰ ਜਾਂਦਾ।
ਛੋਟੀ ਜਿਹੀ ਇਹ ਕੋਠੀ ਹੈ ਜੋ ਪੋਚੀ ਲਿੱਪੀ।
ਅਨੁਨਾਸਕਾਂ....

ਜਗਾ ਲਮਬਾ ਬਨਦਾ ਕੋਲ ਹੈ ਡਡਾ ਮਜਾ।
ਅਨੁਨਾਸਕਾਂ ਦੀ ਥਾਂ ਟਿੱਪੀ ਸਾਰੇ ਡੰਗਾ।
ਭਗਵਾਂ ਪਾ ਲਿਆ ਇਹਨਾਂ ਲੈ ਕੇ ਚਿਮਟਾ-ਚਿੱਪੀ।
ਅਨੁਨਾਸਕਾਂ..
36 | ਆਓ ਪੰਜਾਬੀ ਸਿੱਖੀਏ