ਪੰਨਾ:ਆਕਾਸ਼ ਉਡਾਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਬਣੀਆਂ ਹੋਈਆਂ ਨੇ ਗਲੇ ਦਾ ਹਾਰ ਗਲਾਂ।
ਕਹਿੰਦੇ ਹੁੰਦੇ ਸਉ ਬਹੁਤ ਸੁਖੱਲੀਆਂ ਨੇ,
ਕਿਉਂ ਹੋ ਗਈਆਂ ਅਜ ਦੁਸ਼ਵਾਰ ਗਲਾਂ?
'ਤਾਰਾ' ਜੀ ਹੁਣ ਕੰਨਾਂ ਨੂੰ ਹਥ ਲਾਓ,
ਬਸ ਇਤਨੀਆਂ ਹੀ ਬੇਸ਼ੁਮਾਰ ਗਲਾਂ।

੧੦੫.

}}