ਪੰਨਾ:ਇਨਕਲਾਬ ਦੀ ਰਾਹ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਹ-ਘੋਟੂ ਸੰਗਲਾਂ ਦੀਆਂ ਕੜੀਆਂ ।

ਘਸ ਘਸ ਹੋਈਆਂ ਲਿਸੀਆਂ ਬੜੀਆਂ।

ਏਹੋ ਜਹੇ ਸਮੇਂ ਹਥ ਆਉਂਦੇ,

ਸਦੀਆਂ ਵਿਚ ਤਕਦੀਰਾਂ ਨਾਲ !


ਉਨ ਕੈਦੀ!

ਕੋਈ ਜੰਗ ਰਚਾਈਏ,

ਹਥਕੜੀਆਂ ਜ਼ੰਜੀਰਾਂ ਨਾਲ !

੯੪