ਪੰਨਾ:ਇਨਕਲਾਬ ਦੀ ਰਾਹ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇ ਰੋਜ਼ੇਦਾਰਾਂ ਦੀ,

ਆ ਈਦ ਬਣਾਂਦਾ ਏ।

ਤਿਉਂ ਮੇਰੇ ਵੇਖਦਿਆਂ,

ਗਾਚੀ ਦੀ ਬੁਕਲੀ ਚੋਂ

ਝਟ ਉਘੜ ਪੈਂਦਾ ਏ

ਝਟ ਰੋਸ਼ਨ ਹੋ ਜਾਂਦੈ,

ਓ ਸਜਣਾ! ਨਾਂ ਤੇਰਾ।


੫.
ਥਰਾਂੱਦੀ ਤਖ਼ਤੀ ਇਹ,

ਕੰਬਦੀ ਹੋਈ ਪੱਟੀ ਇਹ,

ਜਦ ਤਕ ਵੀ ਕਾਇਮ ਹੈ,

ਇਹਦੇ ਤੋਂ ਮਿਟਣਾ ਨਹੀਂ!

ਇਹਦਾ ਆਸ ਮੁਨਾਰਾ ਹੈ,

ਇਦ੍ਹਾ ਜੀਵਨ ਚਾਨਣ ਹੈ,

ਓ ਸਜਣਾ! ਨਾ ਤੇਰਾ।

੧੦੭