ਪੰਨਾ:ਇਸਤਰੀ ਸੁਧਾਰ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯ ) ਪਰਨਾਮ ਕੀਤਾ । ਜਦ ਅੰਦਰ ਆਕੇ ਓਹ ਬੈਠੇ ਤਾਂ ਉਸੀ ਬੀਬੀ ਤੇ ਉਸ ਦੇ ਸੁਆਮੀ ਵਿਚ ਇਹ ਗੱਲਾਂ ਹਨ ਲਗੀਆਂ 11 (ਪਤਨੀ) ਸੁਮਿਨ ਅੱਜ ਡੋਰ ਨਾਲ ਆਏ ਹੋ, ਕੋਈ ਕਮ ਜਰੂਰੀ ਪੈ ਗਿਆ ਸੀ । :(ਪਤੀ) ਪਿਆਰੀ ਮੈਂ ਦੁਕਾਨ ਤੋਂ ਤਾਂ ਸਭ ਬਜੇ ਹੀ ਆ ਗਿਆ ਸਾਂ, ਪਰ ਫੱੜ ਦੇ ਘਰ ਖਾਨੇ ਚਲਾ ਗਿਆ ਸੀ । ਉੱਥੇ ਗੱਲਾਂ ਸੁਨਦਿਆਂ੨ ਡੇਰ ਹੋਗਈ, ਫੁੱਫੀ ਜੀ ਆਖਨ ਲੱਗੀ ਇਥੇ ਹੀ ਸੌਂ ਰਹੋ, ਪਰ ਮੈਂ ਕਹਿਆ ਕੇ ਘਰ ਭੀ ਇਕੱਲਾ ਹੋਇਆ ਹੁਨ ਜਾਨਾਂ ਹਾਂ ॥ (ਪਤਨੀ) ਅੱਜ ਦਿਨ ਤਾਂ ਹੱਛਾ ਗੁਜਰ ਗਿਆ ਜੇ ਨਾ। (ਪਤੀ) ਪਿਆਰੀ ਦਿਨ ਹੱਛਾ ਕਿਉਂ ਨਾ ਲੰਘਦਾ। ਜਿਸ ਦਿਨ ਸਵੇਰੇ ਤੇਰੇ ਦਰਸ਼ਨ ਹੁੰਦੇ ਨੇ ਮੈਨੂੰ ਉਸੇ ਵੇਲੇ ਹੀ ਖੁਸ਼ੀ ਹੋ ਜਾਂਦੀ ਹੈ, ਜਿਸ ਦਿਨ ਤੇਰਾ ਦਰਸ਼ਨ ਨਾ ਹੋਵੇ ਉਸ ਦਿਨ ਅਵਰ ਭੰਗੀ ਰੈਹਿੰਦੀ ਹੈ ॥ (ਪਤਨੀ) ਸਆਮੀ ਜੀ ਏਹ ਸਭ ਆਪ ਕੀ ਕਿਰਪਾ ਹੈ ਜਦ ਤਕ ਮੇਰਾ ਬਰਤ ਤੁਹਾਡੇ ਪਰਮਦਾ ਤੋਲ ਪੂਰਾ ਰੂਪ ਤਦ ਤਕ ਮੈਨੂੰ ਕੋਈ ਚਿੰਤਾ ਕੋਈ ਦੁਖ ਕੋਈ ਦੁਸ਼ਮਨ ਦੁਖੀ ਨਹੀਂ ਕਰ ਸਕੇਗਾ । ਏਹ ਜੋ ਜਨਾਨੀਆਂ ਨਿਤ ਦਿਹਾੜੀ ਦੁਖ ਦੀਆਂ ਰੇਹਿੰਦੀਆਂ ਹਨ ਇਸਦਾ ਕਾਰਣ ਓਹ ਆਪ ਹੀ ਹੁੰਦੀਆਂ ਹਨ । ਕਿਉਂ ਜੋ ਅਨਿਆਂ ਪਤੀਆਂ ਨੂੰ ਛੱਡਕੇ