ਪੰਨਾ:ਇਸਤਰੀ ਸੁਧਾਰ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੬) (ਮਿਸ਼ਰਾਨੀ) ਭਾਈ ਇਸਦਾ ਨਾ ਜੈਦੇਈ ਜੈਦੇਈ ਕਹਿੰਦੇ ਸਨ, ਤੇ ਏਸਦੀ ਧੀ ਦਾ ਨਾ ਰੁਕੋ ਹੈ ॥ ਬੁਢਾ) ਦੋਵੇਂ ਨਾ ਸੁਨਕੇ ਤੇ ਹੈਰਾਨਹੋ ਗਿਆ ਤੇ ਕੈਹਣ ਲਗਾ ਮਿਸਰਾਨੀ ਜੀ ਏਹ ਕਦੋਂਕੁ ਦੀ ਸੇਠ ਹੋਰਾਂ ਦੇ ਘਰ ਰੇਂਹਦੀ ਸੀ ਤੇ ਏਹ ਦੀ ਧੀ ਕੇਡੀ ਕੁ ਹੈ ਤੇ ਹੁਣ ਕਿੱਥੇ ਸੁ ॥ ਮਿਸ਼ਰਾਨੀ) ਕੋਈ ਪੰਜ ਯਾ ਛੇ ਰਹੇ ਹੋਏ ਨੇ, ਤੇ ਧੀ ਏਹਦੀ ਔਹ ਦੇਖਾਂ ਬੈਠੀ ਹੋਈ ॥ ਬਡੇ ਜਦ ਮੇਰੇ ਵਲ ਧਿਆਨ ਕੀਤਾ ਤੇ ਮੈਂ ਉਸਦੇ ਵੱਲ ਸਾਡੇ ਦੁਵਾਂ ਵਿਚ ਲੋਹੁ ਨੇ ਅਪਨਾ ਜੋਰ ਇਸ ਤਰਾਂ ਕੀਤਾ ਕੇ ਮੈਂ ਤਾਂ ਇਸ ਤਰਾਂ ਹੋ ਗਈ ਕੇ ਮੇਰੇ ਲੈ ਲੈ ਵਿਚੋਂ ਧੂਆਂ ਨਿਕਲਨ ਲਗ ਪਿਆ ਤੇ ਮੇਰੇ ਪਿਤਾ ਦੀਆਂ ਅੱਖੀਆਂ ਮੇਰੇ ਵਲ ਇਸ ਤਰਾਂ ਲਗੀਆਂ ਹੋਈਆਂ ਸਨਕ ਜਿਸ ਤਰਾਂ ਕਿਸੇ ਮਹਾਂ ਰਿਖੀ ਦੀਆਂ ਤਾੜੀ ਵਿਚ ਲਗ ਜਾਂਦੀਆਂ ਨੇ। ਮੇਰੇ ਦਿਲ ਵਿਚ ਕੋਈ ਖਿਆਲ ਆਏ ਤੇ ਕਈ ਹੋ ਹੋ ਕੇ ਚਲ ਗਏ ਪਰ ਮੇਰੇ ਪਿਤਾ ਨੂੰ ਕੁਛ ਸਧ ਨਹੀਂ ਸੀ । ਕੋਈ ਇਕ ਘੜੀ ਏਸੇ ਤਰ੍ਹਾਂ ਰਹਿਆ ਤੇ ਫੇਰ ਓਹ ਬੋਲਿਆ ਰੱਬਾ ਭੂ ਲਾਈਂ ਨਾ ਏਹ ਤਾਂ ਮੇਰੀ ਜਨਾਨੀ ਹੀ ਮਾਲਮ ਹੁੰਦੀ ਹੈ ਪਰ ਉੱਚੀ ਬਹੁਤ ਨਾ ਬੋਲਿਆ ਖਾਲੀ ਯਾਂ ਮੈਂ ਤੇ ਉਸ ਦੇ ਰਾਨੀ ਨੇ ਸੁਨਿਆ ਮਿਸ਼ਰਾਨੀ ਨੇ ਮੈਨੂੰ ਹੱਥ ਨਾਲ ਸੈਨਤ ਕੀਤੀ ਮੈਂ ਉਸਦੇ ਕੋਲ ਜਾ ਬੈਠੀ ਤੇ ਮਿਸਰਾ ਕੇਹਰੇ ਲਗੀ ॥