ਪੰਨਾ:ਇਸਤਰੀ ਸੁਧਾਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੫ ) ਹੋਠੀ ਹੁੰਦਾ ਹੈ। ਜੇ ਸੋਠ ਹੋਰਾਂ ਨਾਲ ਓਰ ਉੱਚਾ ਨੀਵਾਂ ਭੀ ਹੋਇਆ ਤਾਂ ਬੇਬੇ ਜੀ ਫੇਰ ਸੇਠ ਹੋਰੀ ਕਦ ਭਲਾ ਝਗੜਾ ਕਰਨ ਲਗੇ ਨੇ ਏਹਨਾਂ ਝਟ ਮੈਨੂੰ ਪਿਤਾ ਦੇ ਹਵਾਲੇ ਕਰ ਦੋਨਾ ਹੈ ਤੇ ਫੇਰ ਮੈਂ ਬੱਸ ਮਈਯਾਂ ਬੱਕਰੀ ਵਾਝਣ ਕਿਸੇ ਕਸਾਈ ਦੇ ਹੱਥ ਵਿਕ ਜਾਵਾਂਗੀ ॥ (ਸੇਠਨੀ) ਰੁਕੋ ਗਲ ਤਾਂ ਸਭ ਠੀਕ ਹੈ ਪਰ ਤੇਰੇ ਪਿਤਾ ਅਜੇ ਹੁਣੇ ਹੀ ਏਹ ਗਲ ਕੈਹ ਦਿੱਤੀ ਹੈ । ਸੋਠ ਹੋਰੀ ਏਹ ਤਾਂ ਮੈਂ ਭੀ ਜਾਨਦੀ ਹਾਂ ਕੇ ਝਗੜਾ ਕਦੀ ਨਹੀਂ ਕਰਨਗੇ । ਪਰ ਓਹ ਸਿਆਨੇ ਨੇ ਤੈਨੂੰ ਉਪਾਉ ਆਪੇ ਦੱਸਨਗੇ ਜੋ ਤੇਰੇ ਪਿਤਾ ਏਹ ਕੰਮ ਕਰਨੇ ਸਨ ਤਾਂ ਤੇ ਅਜੇ ਨਾਹੀਂ ਆਂਵਦਾ ਤੇ ਹੱਛਾ ਸੀ । (ਮੈਂ) ਜੀ ਮੈਂ ਤੇ ਬੜੀ ਦੁਖੀ ਹੋਵਾਂਗੀ, ਜੇ ਸੇਠ ਹੋਰਾਂ ਮੇਰੀ ਹੁਣ ਕੁਛ ਤਰਫਦਾਰੀ ਨਾ ਕੀਤੀ ਤਾਂ, ਪਿਤਾ ਜੀ ਤਾਂ ਮੇਰੇ ਵਾਸਤੇ ਸਾਰੀ ਉਮਰ ਕੈਦ ਵਿਚ ਪਾਵਨ ਦਾ ਮਨਸੂਬਾ ਕਰਨ ਲਗੇ ਨੇ, ਸੋ ਹੁਣ ਸਰਬਵਿਆਪੀ ਹੀ ਕੋਈ ਉਪਾਉ ਕਰੇ ਤੇ ਹੱਛਾ ਹੋਵੇਗਾ ਬੇਬੇ ਜੀ ਮੈਂ ਤਾਂ ਹੱਥ ਜੋੜਨੀ ਹਾਂ ਕੇ ਈਸ਼ਰ ਜਾਂ ਮੈਂਨੂੰ ਲੇ ਲੇ ਯਾਂ ਪਿਤਾ ਜੀ ਨੂੰ ॥ (ਸੇਠਨੀ ਰੁਕੋ ਤੂੰ ਜੋ ਕੁਛ ਆਖਨੀ ਹੈਂ ਸੋ ਠੀਕ ਹੈ। ਔਰ ਇਕ ਗਲ ਮੈਂ ਤੇਨੂੰ ਹੋਰ ਭੀ ਦੱਸਨੀ ਹਾਂ ਕੇ ਜੇ ਤੂੰ ਤਾਂ ਨੂੰ ਕੈਹ ਦੇਵੇਂ ਮੈਂ ਨਹੀਂ ਜਾਂਦੀ ਤਾਂ ਫੇਰ ਤੈਨੂੰ ਓਹ độ co E ਕੀ ਕਰੇਗਾ।