ਪੰਨਾ:ਇਸਤਰੀ ਸੁਧਾਰ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਮੇਂ) ਜੀ ਏਹ ਤਾਂ ਮੈਂ ਕਰਾਂਗੀ ਪਰ ਸੇਠ ਹੋਰਾਂ ਨੇ ਪਿਤਾ ਜੀ ਨੂੰ ਮੇਰੀ ਬਾਂਹ ਪਕੜਾ ਦੇਨੀ ਹੈ ॥ (ਸੇਰਨੀ) ਤੂੰ ਅਜੇ ਚਿੰਤਾ ਨਾ ਕਰ ਸੇਠ ਹੋਰੀ ਜਦ ਕਰਾਂਗੇ ॥ ਅਜੇ ਏਹ ਗਲਾਂ ਹੋ ਹੀ ਰਹੀਆਂ ਸਨ ਕੇ ਸੇਠ ਹੋਰੀ ਮੇਰੇ ਪਿਤਾ ਜੀ ਨੂੰ ਨਾਲ ਲੈਕੇ ਤੇ ਅੰਦਰ ਆਗਏ ਤੇ ਕੈਹਣ ਲਗੇ ਪਿਆਰੀ ਜੀ ਰੁਕੋ ਨੂੰ ਕੇਹਨਾ ਪਿਤਾ ਜੀ ਨੂੰ ਆਕੇ ਤੇ ਮਿਲੇ ॥ ਲਾਲੇ ਹੋਰੀ ਆਏਨੀ ਮਿਲ ਲੈ, ਤੇ ਆਪ ਵੀ ਨਾਲ ਹੀ ਮੇਰੇ ਬਾਹਰ ਹੋਕੇ ਮੇਰੇ ਪਿਤਾ ਜੀ ਨੂੰ ਇਸ ਤਰਾਂ ਕੈਹ ਕੇ (ਮਹਾਂਰਾਜ ਮਾਈ ਜੀ ਦੀ ਮਿਰਤਕ ਨਾਲ ਤੁਹਾਨੂੰ ਬੜਾ ਹੀ ਜਾਂਣ ਕੇ ਸ਼ਾਂਤੀ ਕਰੋ) ਤੇ ਏਹ ਤੁਹਾਡੀ ਪਿਆਰੀ ਧੀ (ਮੈਂ) ਹੇਠਾਂ ਨੂੰ ਧਿਆਨ ਕਰਕੇ ਤੇ ਕੋਲ ਖਲੀ ਹੋਕੇ ਲਾਲਾ ਜੀ ਮਾਤਾ ਜੀ ਤਾਂ ਤੁਹਾ ਨੂੰ ਬੜੀ ਯਾਦ ਕਰ ਕੇ ਤੇ ਮਈ ਹੈ ਤੁਹਾਡੇ ਦਰਸ਼ਨ ਨਹੀਂ ਸ ਹੋਏ । ਸੰਠ ਹੋਰਾਂ ਤੋਂ ਪਰ ਈਸ਼ਰ ਇਛਿਆ ਜੋ ਇਸੇ ਤਰਾਂ ਸੀ ! ਦੁਖ ਪਹੁੰਚਾ ਹੈ ਪਰ ਹੱਛਾ ਈਸ਼ਰ ਕਰਨੀ ਨੂੰ ਹੁਣ ਭਲਾ ਸੋਠਨੀ ਹੋਰਾਂ ਬੜੀ ਟੈਹਲ ਸੇਵਾ ਉਨਾਂ ਦੀ ਕੀਤੀ ਹੈ । ਸਭ ਕੁਛ ਅਪਨੀ ਮਰਜੀ ਦੱਸਨਗੇ ਤਾਂ ਫੇਰ ਕੁਛ ਉਪਾਉ (Aಶಕ) ನೆ ಶತ ' ಶತ ೫'ಶ fea 3ತೆ