ਪੰਨਾ:ਇਸਤਰੀ ਸੁਧਾਰ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) ਹੀਨਾਂ ਵਿਆਜ ਲੈਨਾ ਕੀਤਾ ਸੀ ਸੁ : ਉਨੀ ਦਿਨਾ ਛਾਨ ਬਰੇ ਦਾ ਕੰਮ ਅੱਛਾ ਟੁਰਿਆ ਹੋਇਆ ਸੀ ਕਾਸੀਰਾਮ ਨੇ ੧੦ - ਹੀਨਿਆਂ ਵਿਚ ਰੁਪਯੇ ੪oojਖੱਟੇ।ਪਰ ਏਹ ਵਿਸ਼ਵਾਸ਼ ਉਸ ਦੇ ਦਿਲ ਵਿਚ ਪੂਰਾ ਹੋ ਗਿਆ ਕ ਬਾਵੇ ਦੇ ਰੂਪੈ ਕਰਮਾਂ ਵਾਲੇ ਹਨ। ਬਾਵੇਨੇ ਰੁਪੇ ਦੋ ਤਿਨ ਵਾਰੀ . ਉਸਥੋਂ ਮੰਗੇ ਪਰ ਕਾਸੀਰਾਮ ਨੇ ਵਿਆਜ ੨॥) ਰੁਪੈ ਮਹੀਨਾ ਦੇਨਾ ਮਨਜ਼ੂਰ ਕੀਤਾ ਤੇ ਰੁਪੈ ਨਾ ਦਿੱਤੇ । ਉਸ ਦੇ ਦਿਲ ਵਿਚ ਏਹੀ ਭਰਮ ਸੀ ਕੇ ਜੇ ਰੁਪੈ ਦੇ ਦਿਤੇ ਤਾਂ ਫੇਰ ਹੱਥ ਤੰਗ ਹੋ ਜਾਵੇਗਾ। ਇਸੇ ਤਰਾਂ ੩ ਵਰ ਰੁਪੈ ਕਾਸੀਰਾਮ ਵਰਤ ਦਾ ਰਹਿਆ । ਇਕ ਦਿਨ ਬਾਵੇ ਦਾ ਇਰਾਦਾ ਗੰਗਾ ਜੀ ਕੁੰਭ ਦੇ ਮੇਲੇ ਤੇ ਇਸ ਨਾਨ ਕਰਨ ਦਾ ਹੋਗਿਆਂ। ਤੇ ਉਸ ਨੇ ਰੁਪੈ ਲੈਨ ਵਾਸਤੇ ੩ਕਾਜਾ ਕੀਤਾ । ਆਖਿਰ ਦੋ ਚਾਰ ਭਲੇ ਮਾਨਸਾਂ ਨੇ ਵਿਚ ਆਕੇ ਰੁਪੇ ਵਾਪਸ ਬਿਨਾਜ ਸਮੇਤ ਦਵਾ ਦਿੱਤੇ। ਕੁਛਕ ਰੌਜ · ਕਾਸੀਰਾਮ ਦੀ ਹੱਟ ਨੂੰ ਸਨ ਲੱਗੀ ਤੇ ਚੋਰ ਕੋਈ ੧ooo) ਕੁ ਰੁਪੈ ਦੀ ਚੋਰੀ ਕਰਕੇ ਲੈ ਗਏ। ਫੇਰ ਕਾਸੀਰਾਮ ਅਰੋਵਨ ਲੱਗਾ ਤੇ ਨਾਲੇ ਉਨ੍ਹਾਂ ਭਲਿਆ ਮਾਨਸਾਂ ਦੇ ਬੱਚੇ ਕੱਚੇ ਨਨ ਲੱਗਾ । ਖੈਰ ਦੋ ਤਿੰਨ ਮਹੀਨੇ ਪਿੱਛੋਂ ਓਹ ਬਾਵਾ ਭੀ ਆਗਿਆ ਆਉਂਦਿਆਂ ਹੀ ਕਾਸੀਰਾਮ ਨੇ ਉਸ ਨੂੰ ਸਭ ਹਾਲ ਸੁਨਾਇਆ ਬਾਵਾ ਜੀ ਸੁਨ ਕੇ ਬੜੇ ਖੁਸ ਹੋਏ ਤੇ ਕਾਸੀਰਾਮ ਨੂੰ ੨oo) ਰੁਪੈ ਕੱਢਕੇ ਦੇ ਦਿਤੇ।ਤੇ ਕਹਿਆ ਲੈ ਕਾਸੀਰਾਮ ਹੁਨ ਸੰਤਾਂ ਦੇ ਦਿਲ ਵਿਚ ਦਇਆਂ ਹੋਈ ਹੈ। ਤੇਰੇ ਖਜਾਨੇ ਭਰਪੂਰ ਹੋ ਜਾ