ਪੰਨਾ:ਇਸਤਰੀ ਸੁਧਾਰ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੬ ) ਇਸਤਰੀ ਪੁਰਸ਼ ਨੂੰ ਗਰਿਸਤ ਆਸ਼ਰਮ ਦਾ ਪਰੀਤੀ ਪੂਰਬਕ ਨਿਰਬਾਹ ਕਰਨਾ ਚਾਹੀਦਾ ਹੈ ਤੇ ਇਸਤਰੀ ਨੂੰ ਅਪਨੇ ਭਰਤਾ ਦਾ ਆਗਿਆ ਕਾਰੀ ਰੇਹਨਾ ਚਾਹੀਦਾ ਹੈ,ਪਰ ਕਿਰਪਾ ਕਰਕੇ ਮੈਨੂੰ ਸਰਸਤੀ ਤੇ ਲੱਜੜਾਵੰਤੀ ਦੀ ਗੱਲ ਤਾਂ ਸੁਨਾ ਦਿਓ ॥ (ਸੇਠਨੀ) ਪਿਆਰੀ ਭੈਨ ਰੁਕੋ ਸੁਨਨ ਵਿਚ ਆਇਆ ਹੈ ਜੋ ਕਿਸੀ ਗਰਾਂ ਵਿਚ ਇਕ ਇਸਤਰੀ ਪੁਰਸ਼ ਨਾਮੀ ਤੁਲਸੀਦਾਸ ਤੇ ਮਾਲਨ ਰੋਹਿੰਦੇ ਸਨ ਉਨਾਂ ਦੇ ਘਰ ਤਿੰਨ ਧੀਆਂ ਤੇ ਦੋ ਪੁੱਤਰ ਹੁੰਦੇ ਸਨ ਅਪਨੇ ਮਾਤਾ ਤੇ ਪਿਤਾ ਵੱਲੋਂ ਧਰਮ ਸ਼ਾਸਤਰ ਅਨੁਸਾਰ ਨਿਰਬਾਹ . ਕਰਦਿਆਂ ਦੇਖ ਕੇ ਓਹੋ ਭੁੰਨਾ ਤੇ ਭਰਾ ਮੁੰਝ ਥੋਂ ਹੀ ਅਪਨਾ ਅਪਨਾ ਧਰਮ ਪਾਲਨ ਕਰਨ ਲਗ ਪਏ ਜਦ ਵਿਵਾਹੇ ਗਏ ਤਾਂ ਇਸ ਤਰੀਆਂ ਤੇ ਪੁਰਸ਼ ਅਥਵਾ ਭੇਨ ਪਤਿਬਤਾ ਭਾਵ ਤੇ ਭਰਾਵਾਂ ਯਤ ਸਭਾਵ ਰੈਂਹਨਾ ਅਪਨਾ ਧਰਮ ਕਰ ਲੀਤਾ ਕੈਂਹਦੇ ਨੇ ਕੇ ਇਕ ਵਾਰੀ ਮੀਂਹ ਨਾ ਵੱਸਿਆਂ ਜਿਸ ਕਰਕੇ ਪਰਜਾ ਬੜੀ ਦੁਖੀ ਹੋਈ ਤੇ ਕਾਲ ਟੁੱਟ ਕੇ ਪੈ ਗਿਆ ਬੜੇ ਯਤਨ ਅਥਵਾ ਧਰਮ ਪੁੰਨ ਕੀਤੋ ਨੇ ਕੋਈ ਪੇਸ਼ ਨਾ ਗਈ । ਕਿਸੇ ਜੋਤਸ਼ੀ ਨੇ ਮਹਾਰਾਜ ਨੂੰ ਆਖਿਆ ਕੇ ਤੇਰੇ ਮਹਲ ਵਿਚ ਜੇ ਕੋਈ ਪਤਿੱਬਤਾ ਇਸਤਰੀ ਜਿਸ ਨੂੰ ਤੂੰ ਆਪ ਨੰਗੀ ਪੇਰੀ ਸੱਦਕੇ ਲਿਆਵੇਂ ਸਨਾਨ ਕਰੇ ਤਾਂ ਫੇਰ ਬਰਖਾ ਹੋਵੇਗੀ, ਤੇ ਡੇਰਾ ਮੁਲਕ ਹਰਾ ਭਰਾ ਹੋ ਜਾਵੇਗਾ ਮਹਾਰਾਜ