ਪੰਨਾ:ਇਸਤਰੀ ਸੁਧਾਰ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੬) ਸੱਕਦੀ ਹਾਂ ਆਪ ਦੇਖ ਲੋ ਤਾਂ ਫੇਰ ਜਿਸ ਤਰਾਂ ਹੁਕਮ ਕਰੋਗੇ ਕਰੂੰਗੀ ॥ (ਪਤੀ) ਪਿਆਰੀ ਹੁਨ ਨਿੰਦਰਾ ਆਈ ਹੈ ਸਵੇਰੇ ਦੇਖ ਲਵਾਂਗੇ ਜਦ ਸਵੇਰ ਹੋਈ ਦਿਨ ਨਿਕਲਿਆ ਤੇ ਉਸਦਾ ਸੁਆਮੀ ਸੰਦਿਆ ਉਪਾਸਨਾ ਕਰਕੇ ਵੇਹਲਾ ਹੋਇਆ ਤਾਂ ਫੇਰ ਉਸਨੇ ਮੇਰੀ ਮਾਂ ਨੂੰ ਬੁਲਾਇਆ ॥ (ਸੇਠ) ਮਾਈ ਜੀ ਸੁਨਾਓ ਕੁਛ ਲਿਖਨਾ ਪੜਹਨਾ ਭੀ ਜਾਨਦੇ ਹੋ । ਯਾ ਕੋਈ ਕਥਾ ਬਾਰਤਾ ਅਪਨੀ ਹੋਸ਼ ਵਿਚ ਸਨੀ ਜੇ ਏਹ ਲੜਕੀ ਕਿਤਨੇ ਵਰਿਆਂ ਦੀ ਜੇ ॥ (ਮਾਂ) ਬੱਚਾ ਅਸੀਂ ਪਿੰਡਾਂ ਦੇ ਰਹਿਨਵਾਲੇ ਲਿਖਨ ਪਹਨ ਕੀ ਜਾਨੀਏ ਨਾ ਪਿਉ ਨਾ ਭਰਾ ਤੇ ਨਾ ਹੀ ਘਰਵਾਲਾ ਪੜਿਆ ਹੋਇਆ ਹੋਇਆ ਫੇਰ ਕੌਨ ਪੜਹਾਏ ਤੇ ਕੌਨ ਪੜਹੇ ਏਹ ਕਾਕੀ ਕੋਈ ੧੧ ਵਰਿਹਾਂ ਦੀ ਹੈ॥ (ਸੇਠ) ਹੋਰ ਕੋਈ ਕਸਬ ਕਸੀਦਾ ਜਾਨਦੇ ਹੋ । () ਹਾਂ ਜੀ ਕਸੀਦਾ ਤੇ ਚਰਖਾ ਏਹ ਤਾਂ ਜਾਨਦੀ ਹਾਂ! (ਸੇਠ) ਅੱਛਾ ਜੇ ਤੁਹਾਨੂੰ ਅਸੀਂ ਅਪਨੇ ਘਰ ਰਖ ਲਈਏ ਤਾਂ ਖੁਸ਼ੀ ਨਾਲ ਰਹੋਗੀਆਂ । ਮਾ) ਪੁੱਤਰ ਇਸ ਮੁਸੀਬਤ ਵਿਚ ਜੋ ਅੰਨ ਖਾਨ ਨੂੰ ਦੇਵੇਂ ਤਾ ਮੇਰੇ ਭਾਨੇ ਤਾਂ ਰਾਜਾਖਿੱਕਮਾਜੀਤ ਹੀ ਓਹੀ ਹੈ। (ਸੋਚ) ਅੰਨ ਪਾਨੀ ਤੇ ਕਪੜਾ ਲਤਾ ਭਗਵਾਨ ਦੀ ਕ੍ਰਿਪਾ ਨਾਲ ਬਹੁਤ ਹੈ, ਮੈਂ ਖਾਲੀ ਇਤਨਾ ਪੁੱਛਨਾ ਹਾਂ ਕੇ