ਪੰਨਾ:ਇਸਤਰੀ ਸੁਧਾਰ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਈਸ਼ਰ ਬੜਾ ਸੁਖ ਦੇਂਦਾ ਹੈ ਜਿਹਾ ਅਪਨੀ ਹਾਲਤ ਦਸ ਕੇ ਆਖਦੀਆਂ ਹੈਨ ਕੇ ਦੋ ਤਿੰਨ ਗੱਲਾਂ ਸਾਡੇ ਈਸਾ ਖੁਦਾ ਨੇ ਸਾਨੂੰ ਮੁੰਡੇ ਹੀ ਬਖਸ਼ ਦਿਤੀਆਂ ਨੇ। (੧) ਕੇ ਕਿਸੇ ਪਾਸੋਂ ਘੁੰਡ ਨਾ ਕੱਡਨਾ (੨) ਵਿਵਾਹ ਦੇਖ ਕੇ ਕਰਨਾ (੩) ਖਾਵੰਦ ਉਤੇ ਪੂਰਾ ਪੂਰਾ ਦਬਾਉ ਰੱਖਨਾ, ਸਾਡੀਆਂ ਭੋਲੀਆਂ ਭੇਨਾਂ ਉਨਾਂ ਦੇ ਧੋਖੇ ਵਿਚ ਆਕੇ ਅਪਨੀ ਧਰਮ ਵਿਦਿਆ ਹੀਨ ਹੋਨੇ ਦੇ ਸਬਬ ਇਨਾਂ ਗਲਾਂ ਨੂੰ ਸਚ ਮੰਨ ਕੇ ਤੇ ਉਨਾਂ ਨੂੰ ਬਹੁਤ ਸੁਖੀ ਦੇਖ ਕੇ ਏਹੋ ਦਿਲ ਵਿਚ ਠਾਨ ਲੈਂਦੀਆਂ ਨੇ ਕਹ,ਹੁਣ ਈਸਾਈ ਹੋਜਾਈਏ । ਫੇਰ ਇਸੇ ਤਰਾਂ ਕੋਈ ਨਾਂ ਕੋਈ ਹੀਲਾ ਜਾਂ ਵੇਲਾ ਲੂੰਡ ਕੇ ਤੇ ਅਪਨਾ ਧਰਮ ਤਿਆਗ ਕੇ ਅਪਨਾਂ ਤੇ ਅਪਨੇ ਜਨਣ ਵਾਲਿਆਂ ਦਾ ਮੁਕਾਲਾ ਕਰਦਾਂ ਦੀਆਂ ਨੇ । ਸੋ (ਰੁਕੋ) ਬੁਧੋ, ਕੱਖੋਂ ਤੇ ਅਤਰੀ ਤਿਨੇ ਜਦ ਵਿਵਾਹੀਆਂ ਗਈਆਂ ਆਪੇ ਵਿਚ ਚਿਠੀਆਂ ਆਵਜਾਨੇ ਲਗੀਆਂ । ਕਿਉਂ ਜੋ ਸਹੇਲੀਆਂ ਸਨ ਤੇ ਇਕੋ ਜਗਾ ਪੜਦੀਆਂ ਰਹੀਆਂ ਸਨ। ਏਹ ਤਿੰਨੇ ਕੁਛ ਚਿਰ ਤਕ ਤਾਂ ਲਿਖਦੀ ਰਹੀਆਂ ਪਰ ਫੇਰ ਜਦ ਦੁਸਰੀਆਂ ਜਨਾਨੀਆਂ ਜਦ ਕਦ ਸੁਨਨ ਕੇ ਚਿ-- ਠੀਆਂ ਵੰਡਨ ਵਾਲਾ ਆਨ ਕੇ ਤੇ ਆਵਾਜ ਦੇ ਕੇ ਕੈਂਹਦਾ ਹੈ। ਬੁਧੋ ਕੋਈ ਹੈ, ਕੰਮੋਂ ਕੋਈ ਹੈ, ਅਤਰੀ ਕੋਈ ਹੈ, ਤਾਂ ਓਹ ਆਪਸ ਵਿਚ ਚਰਚਾ ਯਾਂ ਗਲਾਂ ਕਰਨ ਲਗ ਪਈਆਂ । ਭੈਨ ਏਹ ਕੀ ਹੋਵਨ ਲਗਪਿਆ, ਮੰਡਿਆਂ ਏ ਨਾਂ ਕੋਈ ਚਿਠੀ ਨਹੀਂ, ਤੇ ਰੰਨਾਂ ਦੇ ਨਾਂ ਰੋਜ