ਪੰਨਾ:ਇਸਤਰੀ ਸੁਧਾਰ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- ਕਾ ਅਛਾ ਫੇਰ ਹਨ ਈ ਜੀ ਦੀ ਸੂਰਤ ( ੪੧) (ਸੇਠ) ਨਹੀਂ ਰੁਕੋ ਤੂੰ ਚਿੰਤਾ ਨਾਂ ਕਰ ਮੈਂ ਤੇਰੀ ਮਾਂ ਨੂੰ ਸਮਝਾ ਲਵਾਂਗੀ ਤੇ ਉਮੇਦ ਹੈ ਈਸ਼ਰ ਤੇਰੇ ਵਾਸਤੇ ਤੇਰੇ ਜੇਹਾ ਵਰ ਮਿਲਾ ਦੇਵੇਗਾ । ਨੈਹਰ ਸੁਨਤਾਂ ਸਹੀ ਕੀ ਬਜਿਆ ਹੈ॥ ਰੁਕੋ) ਬੇਬੇਜੀ ਬਜੇ ਦਸ ਹੋਵਨਗੇ ॥ ਸੇਠ ਜਾ ਘੜੀ ਪਰ ਦੇਖ ਕੀ ਵਜਿਆ ਹੈ ॥ ਰੁਕੋ) ਜੀ ੧੨ ਬਜਰੀ ਹਨ ॥ (ਸੋਠਨੀ ਅਛਾ ਫੇਰ ਹੁਨ ਆਕੇ ਸੌਂ ਰਹੋ, ਪਰ ਨੈਹਰ ਅਜੋ ਦਰਵਾਜਾ ਬੰਦ ਨਾਂ ਕਰੀਂ ਮੈਨੂੰ ਮਾਈ ਜੀ ਦੀ ਸ਼ਰਤ ਲੈ ਲੈਨਦੇ, ਏਹ ਕੋਹ ਕੇ ਝਟ ਪਟ ਬਾਹਰ ਨਿਕਲ ਆਈ ਤੇ ਓਸ ਅੰਦਰ ਜਿਥੋਂ ਮਾਈ ਸਤੀ ਹੋਈ ਸੀ ਦੋਵੇਂ ਚਲੀਆਂ ਗਈਆਂ ਤੇ ਅਵਾਜ ਦੇ ਕੇ ਜਗਾਇਆ, ਨਾਲੇ ਪੁਛਿਆ, ਮਾਈ ਜੀ ਕੀਹ ਹਾਲ ਹੈ, ਹੁਨ ਤਪ ਲਥਾ ਹੈ॥ (ਮਾਈ) ਹਾਂ ਬੱਚੀ ਹੁਨ ਕੁਛ ਅਰਾਮ ਹੈ, ਭਗਵਾਨ ਨੇ ਕਿਰਪਾ ਕੀਤੀ ਹੈ, ਮੁੜਕਾ ਭੀ ਅਭੀਤਰਾਂ ਨਾਲ ਆਗਿਆ ਹੈ ਹਨ ਅਚਵੀ ਭੀ ਨਹੀਂ ਹੁੰਦੀ ii . (ਸੋਨੀ) ਕੁਛ ਇਛਿਆ ਖਾਣੇ ਦੀ ਹੋਵੇ ਤਾਂ ਮੈਂ ਬਨਾ ਦੋਵਾਂ ॥ (ਮਾਤਾ) ਬੱਚੀ ਰਬ ਤੈਨੂੰ ਭਾਗ ਲਾਵੇ ਸਦਾ ਸੁਹਾਗਨ ਰੱਖੇ, ਮੈਂ ਤੇਰਾ ਭਾਰ ਕਿਸ ਜਨਮ ਉਤਾਰਾਂਗੀ। ਮੈਨੂੰ ਕੋਈ ਇਛਿਆ ਨਹੀਂ, ਜਾਉ ਸੌਂ ਰਹੋ ਰਾਤ ਬਹੁਤ ਗਈ ਹੈ, ਪੈਹਰੇ ਵਾਲੇ ਦੂਜੀ ਵਾਰੀ ਹੋ ਗਏ ਨੇ 1॥