ਪੰਨਾ:ਇਸਤਰੀ ਸੁਧਾਰ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨਾਂ ਵਲੋਂ ਨਾਈ ਪਰੋਹਤ ਤੇ ਮਿਰਾਸੀ ਭੇਜੇ ਜਾਂਦੇ ਨੇ ॥ ਸੋ ਰੁਕੋ ਇਸ ਗਲ ਵਾਸਤੇ ਏਹ ਲੋਕ ਜਾਂਦੇ ਹੁੰਦੇ ਸਨ, ਓਹ ਤਾਂ ਹੁਨ ਕੋਈ ਨਹੀਂ ਦੇਖਦਾ । ਐਵੇਂ ਅੰਨੇਵਾਹ ਪਿਤਾ ਪੁਰਖੀ ਲਈ ਜਾਂਦੇ ਨੇ । ਨਾਈ ਅਗੇ ਹਿਕਮਤ ਕਰਦੇ ਸਨ ਤੋਂ ਚਮੜੇ ਦੀ ਮਰਜ ਯਾ ਰੋਗ ਪਛਾਨ ਲੈਂਦੇ ਹੁੰਦੇ ਸਨ : ਤੇ ਬਰਹਮਨ ਪੜਹਨ ਪਹਾਨ ਤੇ ਪਰੀਖਿਆ ਤੋਂ ਜਾਨ ਲੈਂਦੇ ਸਨ ਕੇ ਕਿਸ ਤਰਾਂ ਦਾ ਲੜਕਾ ਲੜਕੀ ਹੈ ਤੇ ਮਿਰਾਸੀ ਜੱਟਾਂ ਜਿਮੀਦਾਰਾਂ ਅਥਵਾ ਅਨਪੜਾ ਵਲੋਂ ਚਤਰਾਜ਼ੀ ਬੁਧ ਤੇ ਰਮਜ ਟਕੋਰ ਦੀ ਸਮਝ ਵਾਲੇ ਨੂੰ ਪਰੀਖ ਲੈਂਦੇ ਸਨ, ਸੋ ਏਹ ਗਲਾਂ ਸਾਰਿਆਂ ਜਦ ਵਰ ਐਥਵਾ ਇਸਤਰਾਂ ਪੁਰਸ਼ ਦੋਵੇਂ ਨਹੀਂ ਸਨ ਪਛਾਨ ਸਕਦੇ, ਤਦ ਕੀਤੀਆ ਜਾਂਦੀਆਂ ਸਨ। ਹੁਣ ਤਾਂ ਇਨ੍ਹਾਂ ਲੋਕਾਂ ਦੀ ਮਾਰਫਤ ਕਮ ਕਰਨੇ ਬੜੇ ਖੋਟੇ ਹੋ ਗਏ ਨੇ, ਉਸ ਦਿਨ ਤੂੰ ਨਿਆਂ ਨਹੀਂ ਸੀ ਕੇ ਗੋਮਾਂ ਕੈਂਹਦੀ ਸੀ, ਭੈਨ ਮੰਝਾ ਕੀ ਮੰਗਿਆ ਹੈ ਪਰ ਦਾ ਬੂਹਾ ਦੁਸਰੇ ਵਲ ਹੋ ਗਿਆ ਹੈ । ਕਿਉਂ ਜੋ ਨਾਈ ਨੂੰ ੨੫) ਨਕਦ ਦਿੱਤੇ ਪਰੋਹਤ ਨੂੰ ਇਕ ਲੋਈ ਇਕ ਆਸਨ ਤੋਂ ੨੫ ਨਕਦ ਦਿੱਤੇ ਤੇ ਕੁੜਮਾਂ ਦੇ ਘਰੋਂ ੧) ਰੁਪਈਆ ਤੇ ਸੋਰ ਮਿਸਰੀ ਅਜੇ ਆਈ ਹੈ। ਸੋ ਰੁਕੋ ਹੁਨ ਸਿਆਨੇ ਆਦਮੀ ਯਾਂ ਤੇ ਮੁੰਡੇ ਕੁੜੀ ਨੂੰ ਆਪ ਦੇਖ ਲੈਂਦੇ ਨੇ ਤੇ ਯਾ ਡਾਕਦਾਰ ਨੂੰ ਦਿਖਾ ਲੈਂਦੇ ਨੇਂ ਫੇਰ ਪਿਛੋਂ ਤੇ ਸਿਰ ਨਹੀਂ ਨਾ ੧੧ਵੇਂ ਪੇ ਬੀਬੀ ਸਾਡੀਆਂ ਭੈਣਾਂ ਦੀ ਤੇ ਪਰਮੇਸ਼ੁਰ