ਪੰਨਾ:ਇਸਤਰੀ ਸੁਧਾਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ? ) ਅਟਕਲਨਾਸੀ ਤੇ ਗਲ ਖੁਲੇ ਮੁੰਹ ਕਦੀ ਕਿਸੇ ਨਾਲ ਕੀਤੀ ਨਹੀਂ ਸੀ,ਚਲਦਿਆਂ ਚਲਦਿਆਂ ਇਕ ਗਲੀ ਵਿੱਚ ਜਾ ਪਹੁੰ ਚੀਆਂ,ਓਥੋਂ ਓਥੇ ਕੋਈ ਜਨਾਨੀ ਮੰਨਪਕਾਕ ਤੇ ਵੰਡਦੀ ਪਈ ਸੀ, ਉਸਨੇ ਸਾਨੂੰ ਦੋ ਟੁਕੜੇ ਮੰਨਦੇ ਦਿੱਤੇ,ਜੇਹੜੇ ਅਸਾਂ ਓਥੇ ਖੜੇ ਖੜੇ ਹੀ ਖਾ ਲੀਤੇ, ਤੇ ਇਕ ਜੁਆਨ ਲੜਕੀ ਨਵੀਂ ਵਿਆਹੀ ਹੋਈ ਪਾਸ ਦੇ ਘਰ ਬੈਠੀ ਹੋਈ ਹੱਸ ਹੱਸ ਗੱਲਾਂ ਕਰ ਰਹੀ ਸੀ, ਉਸਨੂੰ ਮਾਤਾ ਜੀ ਨੇ ਆਖਿਆ ਬੀਬੀ ਸੁਹਾਗਨੇ ਕੋਈ ਪਾਨੀ ਪੁੱਟ ਪਿਲਾਵੇਂ ਤਾਂ ਪਰਮੇਸ਼ਰ ਤੈਨੂੰ ਉਸਦੇ ਬਦਲੇ ਸੋਹਨਾ ਪੁੱਤਰ ਦੇਵੇਗਾ, ਏਹ ਸੁਨਦਿਆਂ ਉਸ ਦਇਆ ਵਾਨ ਲੜਕੀ ਨੂੰ ਕੋਈ ਮਾਤਾ ਜੀ ਦੇ ਹਾਲ ਉਪਰ ਤਰਸ ਆਇਆ,ਤੇ ਕੇਹੋਸੁ ਬੇਬੇ ਜੀ ਆਉ ਬੈਠ ਜਾਓ, ਤੁਹਾਨੂੰ ਪਾਨੀ ਕਾਨੂੰ ਸਰਬਤ ਪਿਲਾਨੀ ਹਾਂ । ਮਾਤਾ ਜੀ ਨੇ ਕਹਿਆ ਬੱਚੀ ਪਾਨੀ ਦੀ ਹੀ ਆਸ਼ਾ ਹੈ, ਜੇਕਰ ਤੂੰ ਦਇਆਵਾਨ ਹੋਈ ਹੈ ਤਾਂ ਮੇਰੀ ਇਸ ਨਿਆਨੀ ਕੁੜੀ ਨੂੰ ਇਕ ਰੋਟੀ ਦੇਦੇ ਸਵੇਰ ਦੀ ਭੁੱਖੀ ਹੈ, ਏਹ ਗਲ ਸੁਨਕੇ ਉਸ ਬੀਬੀ ਦੀਆਂ ਅੱਥਰੂ ਭਰ ਆਈਆਂ ਤੇ ਕੇਹਨ ਲਗੀ ਬੇਬੇ ਜੀ ਸਦਕੇ ਕੀਤੀ ਮੈਂ ਇਸ ਤੇਰੀ ਧੀ ਥੋਂ ਰੋਟੀ ਪੱਕੀ ਹੋਈ ਤਾਂ ਇਸ ਵੇਲੇ ਕੋਈ ਨਹੀਂ ਕਿਉਂ ਜੋ ਸਾਡੀ ਸਾਰੇ ਟੱਬਰ ਦੀ ਰੋਟੀ ਮੇਰੀ ਫਫੇਸ ਦੇ ਘਰ ਹੈ, ਤੇ ਤੁਸੀਂ ਕਿਰਪਾ ਕਰਕੇ ਅੰਦਰ ਆਓ, ਆਟਾ ਗੁਨ ਕੇ ਰੋਟੀ ਪਕਾ ਲਵੋ, ਮੈਂ ਤੁਹਾਂ ਨੂੰ ਆਪ ਪਕਾ ਦੇ ਪਰ ਮੈਂ ਅੱਜ ਅੰਨ ਪਾਨੀ ਨਹੀਂ ਕਰਨਾਂ, ਇਸ ਵਾਸਤੇ ਤੁਸੀਂ ਆਪ