ਪੰਨਾ:ਏਸ਼ੀਆ ਦਾ ਚਾਨਣ.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਪਣਾ ਹਰਿਆ ਭਰਿਆ ਸਿਰ ਆਕਾਸ਼ ਵਿਚ ਚੁਕਦੇ ਹਨ । ਤੂੰ ਮੇਰੀ ਪੂਜਾ ਕੀਤੀ ਹੈ, ਪਰ ਮੈਂ ਤੈਨੂੰ ਪੁਜਦਾ ਹਾਂ ! ਅਤਿ ਸੁੰਦਰ ਹਿਰਦੇ ! ਬਿਨਾਂ ਜਾਣੇ ਗਿਆਨ-ਵਾਨ, ਜੇਕਰ ਉਹ ਘੱਗੀ ਹੁੰਦੀ ਹੈ, ਜਿਹੜੀ ਪ੍ਰੇਮ ਲਈ ਆਸ ਕਿਉਂ ਹੈ, ਤੇ ਕਿੱਥੇ ਅਸੀ ਕਾਲ-ਚੱਕਰ ਨੂੰ ਇਰਾਦੇ ਨਾਲ ਖਲਵਾ ਲੈਂਦੇ ਹਾਂ । ਤੈਨੂੰ ਵੇਖ ਕੇ ਪਤਾ ਲਗਦਾ ਹੈ, ਕਿ ਆਦਮੀ ਨਾਲ ਖਲਵਾ ਲੈਂਦੇ ਹਾਂ। ਤੈਨੂੰ ਸੁਖ ਹੋਵੇ, ਤੇਰੇ ਦਿਨ ਅਮਨ ਵਿਚ ਲੰਘਣ ! ਤੁਸੀ ਵੀ ਪ੍ਰਾਪਤ ਕਰੋ ! ਉਸ ਨੇ ਆਖਿਆ, ਤੇ ਇੱਛਿਆ ਭਰੀਆਂ ਅੱਖਾਂ ਨਾਲ ਆਪਣੇ ਬੱਚੇ ਨੂੰ ਤੱਕਿਆ ਜਿਸ ਨੇ ਆਪਣੀਆਂ ਬਾਹਾਂ ਬੁੱਧ ਵਲ ਉਲਾਰੀਆਂ, ਸ਼ਾਇਦ ਜਾਣ ਕੇ,- ਕਿਉਂਕਿ ਬੱਚੇ ਓਹੂੰ ਬਹੁਤ ਕੁਝ ਜਾਣਦੇ ਹਨ, ਜਿੰਨਾਂ ਅਸੀ ਖ਼ਿਆਲ ਕਰਦੇ ਹਾਂ ਉਸ ਬੁੱਧ ਦਾ ਸਤਿਕਾਰ ਕੀਤਾ। ਤੇ ਬੁੱਧ ਉੱਠੇ - ਉਸ ਭੋਜਨ ਨਾਲ ਤਕੜੇ ਹੋ ਗਏ ਸਨ - ਤੇ ਉਸ ਥਾਂ ਗਏ ਜਿੱਥੇ ਇਕ ਵੱਡਾ ਬਿਛ ਖੜਾ ਸੀ, ਬੋਧੀ ਬਿਛ (ਅਰ ਹਮੇਸ਼ਾਂ ਲਈ ਹਰਾ, ਤੇ ਦੁਨੀਆ ਦਾ ਆਦਰ ਲੈਣ ਲਈ ਸਦਾ ਸਾਂਭਿਆ ਹੋਇਆ) ਜਿਸਦੇ ਪੱਤਿਆਂ ਹੇਠਾਂ, ਇਹ ਧੁਰੋਂ ਨੀਯਤ ਸੀ, ਕਿ ਗਿਆਨ ਬੁਧ ਨੂੰ ਪ੍ਰਾਪਤ ਹੋਵੇ: ਭਗਵਾਨ ਨੂੰ ਇਸ ਦਾ ਪਤਾ ਸੀ, ਉਥੇ ਉਹ ਗਏ, . .. ਮਿਣਵੀਂ, ਦਿ ਤੇ ਗੋਰਵ ਭਰੇ ਕਦਮ ਚੁਕਦੇ, ਉਸ ਬੋਧੀ ਦੇ ਬ੍ਰਿਛ ਹੇਠਾਂ ! ਓ, ਸਭ ਧਰਤੀਓ ! . ਅਨੰਦ ਹੋਵੇ । ਸਾਡੇ ਭਗਵਾਨ ਬਿਛ ਵਲ ਰੇ । ੧੩੦ Digitized by Panjab Digital Library / www.panjabdigilib.org