ਪੰਨਾ:ਏਸ਼ੀਆ ਦਾ ਚਾਨਣ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

eፅforum foዙdsja& fedeli 6: ਪੂਰਬੀ ਚੋਟੀਆਂ ਉਤੋਂ ਚੰਨ ਕੰਬਿਆ, . зтаат нЗ 8 аз ея ята е на адзт ਰੋਹਿਨੀ ਦੀਆਂ ਛੱਲਾਂ ਨੂੰ, ਪਹਾੜੀਆਂ ਤੇ ਵਾਦੀਆਂ ਨੂੰ, 38 3 8 973t X; 3 78 dt ਸੁਖ-ਮੰਦਰ ਦੀਆਂ ਛੱਤਾਂ ਨੂੰ ਚਾਂਦੀ ਵਤ ਚਮਕਾਇਆ; ਜਿਥੇ ਸਾਰੇ ਚੁਪ ਚਾਂ ਤੇ ਕੁਝ ਹਿਲਦਾ ਨਹੀਂ ਸੀ, ਛੁਟ ਬਾਹਰਲੇ ਫਾਟਕ ਉਤੇ ਪਹਿਰੇ ਮੁਧਰਾ ਕੂਕਦੇ ਸਨ, ਅੰਗਨਾ ਦਾ ਉੱਤਰ ਮੋੜਦੇ ਤੇ ਰਾਖੀ ਦੇ ਨਗਾਰੇ ਵਜਦੇ ਸਨ; ਧਰਤੀ ਖ਼ਾਮੋਸ਼ ਪਈ ਸੀ, ਛੂਟ ਭੌਦੇ ਗਿਦੜਾਂ - ੨ ਬੋਤਾ ਦੀਆਂ ਚਾਂਘਾਂ, ਬਾਗਾਂ ਵਿਚ ਕਿਰਕਣੇ ਦੀ ਢਾਂ ਚਾਂ ਦੇ। ਤੇ ਅੰਦਰ,ਜਿੱਥੇ ਚੰਨ ਪੱਥਰ ਦੀ ਜਾਲੀ ਵਿਚੋਂ ਲਿਸ਼ਕਦਾ ਤੇ ਮੋਤੀਆਂ ਜੜੀਆਂ ਦੀਵਾਰਾਂ ਤੇ ਮਰਮਰੀ ਫ਼ਰਸ਼ਾਂ ਨੂੰ, He age #f, - 6arelwi faai Maa a adwi HR ਕੋਮਲ ਕੁੜੀਆਂ ਦੇ ਅਜਿਹੇ ਅਨੋਖੇ ਸੰਗ ਉਤੇ, fa RಾತT Jತೆ ಈ ತಳt fಕ H S Ret , ਜਿਥੇ ਦੇਵੀਆਂ ਬਿਸਰਾਮ ਕਰਦੀਆਂ ਹਨ | ਸਭ ਚੋਣਵੀਆਂ, ਕੰਵਰ ਸਿਧਾਰਥ ਦੇ ਸੁਖ ਮੰਦਰ ਦੀਆਂ ਸਜਣੀਆਂ ਅਤਿ ਸੁੰਦਰ, ਅਤਿ ਦਰਦੀ ਰਾਜਨ ਦੇ ਰਾਜ ਦੀਆਂ ਹਰੇਕ ਸੂਰਤ ਨਿੰਦਰਾ ਦੇ ਅਮਨ ਵਿਚ ਏਡੀ ਮੋਹਿਨੀ, ਤੁਸੀ ਆਖੋ : ਇਹ ਹੀ ਹੈ ਸਭ ਦਾ ਮੋਤੀ ! ਪਰ ਉਹਦੇ ਨਾਲ ਹੀ ਤੇ ਅਗਾਂਹ ਪਰੇਰੇ, శ శి a fan 3d st; 6za wax fact ੬੯ Digitized by Panjab Digital Library | www.panjabdigilib.org