ਪੰਨਾ:ਕਲਾ ਮੰਦਰ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਟਕ ਦੇ ਪਾਤਰ

ਲਾਲ ਬਾਦਸ਼ਾਹ.........ਭਾਰਤ ਦਾ ਬਾਦਸ਼ਾਹ——ਨਾਇਕ।

ਸਿਆਮਪਤੀ........ਸਿਆਮ ਦਾ ਰਾਜਾ
ਰਘਵੰਸਰਾਇ......ਦਮਨ ਦਾ ਸਰਦਾਰ

ਕਵਲਾਂ ਨੂੰ ਵਿਆਹੁਣ
ਦੇ ਚਾਹਵਾਨ।
ਕੌਰ ਜੀ.........ਬਾਦਸ਼ਾਹ ਦਾ ਜਵਾਈ——ਗੇਂਦੀ ਦਾ ਪਤੀ।

ਗੁਲਾਬਰਾਇ.... ਬਾਦਸ਼ਾਹ ਦਾ ਜਵਾਈ——ਰਾਧਾਂ ਦਾ ਪਤੀ।
ਹੀਰਾ ਜੀ......ਬਾਦਸ਼ਾਹ ਦਾ ਦਰਬਾਰੀ ਤੇ ਜਗੀਰਦਾਰ।
ਰਾਮ ਸਿੰਹੁ......ਬਾਦਸ਼ਾਹ ਦਾ ਦਰਬਾਰੀ ਤੇ ਜਗੀਰਦਾਰ।
ਸੁੰਦਰ ਸਿੰਹੁ......ਰਾਮ ਸਿੰਹੁ ਦਾ ਵੱਡਾ ਪੁੱਤਰ ਉਸਦੀ ਆਪਣੀ ਪਤਨੀ ਵਿਚੋਂ।
ਊਦੇ ਸਿੰਹੁ..... ਰਾਮ ਸਿੰਹੁ ਦਾ ਦੂਜਾ ਪੁੱਤਰ ਅਣ-ਵਿਆਹੀ ਤੀਵੀਂ ਵਿਚੋਂ।
ਕਰਮ ਚੰਦ.........ਇਕ ਨੌਕਰ
ਲਹਿਰੀ.........ਬਾਦਸ਼ਾਹ ਦਾ ਮਖ਼ੌਲੀਆ
ਗੰਡਾ.........ਗੇਂਦੀ ਦਾ ਨਿਜ ਦਾ ਨੌਕਰ

ਕਈ ਸਰਦਾਰ, ਇਕ ਬੁੱਢਾ, ਹਕੀਮ, ਸਿਪਾਹੀ ਨੌਕਰ ਆਦਿਕ। ਗੇਂਦੀ, ਰਾਧਾਂ, ਕਵਲਾਂ......ਬਾਦਸ਼ਾਹ ਦੀਆਂ ਤਿੰਨ ਧੀਆਂ।

੨੩.