ਪੰਨਾ:ਕਿੱਕਰ ਸਿੰਘ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)


ਖੇਡ ਰਹੇ ਸਨ-ਇਹ ਪਠੇ ਕੇਵਲ ਕਿਕਰ ਸਿੰਘ ਦੀ ਜਾਨ
ਅਤੇ ਧਨ ਦੀ ਰਾਖ ਲਈ ਟਿਕੇ ਰਹਿੰਦੇ ਸਨ ਕਿਉਂਕਿ
ਉਨਾਂ ਦਿਨਾਂ ਵਿਚ ਜਬਰ੍ ਆਦ ਡਾਕੂਆਂ ਨੇ ਉਸ ਇਲਾਕੇ
ਵਿਚ ਡਰ ਪਾ ਰਖਿਆ ਸੀ ਪਹਿਲਵਾਨ ਨੇ ਦੂਜੇ ਸੁਫਨੇ ਨੂ
ਆਪਣੇ ਖਿਆਲ ਦੀ ਪ੍ਰੋਢਤਾ ਮਨਲੀਤੀ ਲੋਕਾਂ ਨੇ ਉਸਦਾ
ਇਹ ਇਕ ਨਕੰਮਾਂ ਵੈਹਮ ਸਮਝਕੇ ਉਸਨੂੰ ਇਸਤੋ ਹਟਾਂਨ
ਦਾ ਜਤਨ ਕੀਤਾ-ਪਰ ਉਸ ਨੇ ਕਿਹਾ ਕਿ ਪੈਹਲਵਾਨ
ਲਈ ਯੁਬਾ ਅਵਸੱਤਾ ਵਿਚ ਹੀ ਸੰਸਾਰ ਤਿਆਗਣਾ ਬਹੁਤ
ਹਛਾ ਹੈ ਕਿਉਂਕਿ ਅੰਮ੍ਰਿਤਸਰੀ "ਧਾਸਾ"ਪਹਿਲਵਾਨ ਘੋਲ
ਕਰਨ ਤੋਂ ਰਹ ਨਹੀਂ ਸਕਦਾ ਸੀ ਪਰ ਮਾਰ ਖਾਂਦਾ ਰਹਿੰਦਾ
ਸੀ ਭਾਵੇਂ ਦਿਲ ਵਾਲਾ ਸੀ ਪਰ ਫੇਰ ਭੀ ਬੁਢਾਪਾ ਇਕ
ਪ੍ਰਕਾਰ ਦਾ ਰੋਗ ਹੈ। ਲੋਕਾਂ ਨੇ ਬਥੇਰੀ ਤਸੱਲੀ ਕੀਤੀ ਪਰ
ਉਸ ਨੂੰ ਪਕ ਨਿਸਚੇ ਹੋਗਿਆ ਸੀ ਇਸ ਲਈ ਉਸਨੇ
ਬਹੁਤ ਸਾਰਾ ਦਾਨ ਪੁਨ ਬ੍ਰਾਹਮਨਾਂ ਨੂੰ ਕੀਤਾ ਗਊਆਂ ਮਣ
ਸੀਆਂ ਅਰ ਜੋ ਮਿਲਦਾ ਉਸ ਕੋਲੋਂ ਬੋਲਿਆ ਚਲਿਆ
ਬਖਸ਼ਾਂਦਾ-ਮਿਤਰ ਯਾਰ ਉਸਨੂੰ ਕਹਿੰਦੇ ਕਿ ਸਾਡਾ ਤੇਰੇ
ਨਾਲ ਕੋਈ ਗੁਸਾ ਗਿਲਾ ਨਹੀਂ--ਇਨਾਂ ਦਿਨਾਂ ਵਿਚ ਭੀ
ਠੇਕੇ ਦਾਰ ਦੰਗਲ ਲਈ ਆਉਂਦੇ ਰਹੇ ।

ਕਿਕਰ ਸਿੰਘ ਨੂੰ ਅੰਤ ਦੀ ਆਮਦਨੀ


ਕਿਕਰਸਿੰਘ ਨੇ ਛੇਕੜਲੇ ਦਿਨਾਂ ਵਿਚ ਲਗਭਗ ੭੦ ਜਾਂ ੮੦
ਘੋਲ ਘੁਲੇ ਜਿੰਨਾਂ ਤੋਂ ਉਸਨੂੰ ਆਪਣੇ ਖਿਆਲ ਤੋਂ ਵਧ