ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(88)


ਲੱਗੇ ਜਿਸਨੂੰ ਲਾਗ ਪ੍ਰੀਤਵਾਲੀ ਉਹਦੀਆਰਵਾਂਨਾਲਤ ਹੋਵੇ।ਜਿਸਦੇ ਮਨ ਵਿਚ ਵੱਸਦਾ ਨਿੱਤ ਮੌਲਾ ਘਰਬਾਰਓਹ ਸਾਫ ਅਤੀਤ ਹੋਵੇ। ਯਕ ਰੰਗ ਹੈ ਆਸਕਾਂ ਰੱਬਦਿਆਂਨੂੰ ਠਾਕੁਰ ਦੁਆਰ ਹੋ ਚਾਹੇ ਮਸੀਹੋਵੈ॥ ਜਦੋਂ ਮਨਵੈਰੀ ਲਵੇ ਜੀਤ ਬੰਦਾ ਜਦੋਂ ਕੁਲ ਜਹਾਂਨ ਦੀ ਜੀਤ ਹੋਵੇ॥ ਤੁਰੇ ਜਾਂਦਿਆਂ ਰਾਹ ਮੁਸਾਫਰਾਂ ਨੂੰ ਭਾਵੇਂ ਧੁੱਪ ਹੋਵੇ ਭਾਵੇਂ ਸੀਤ ਹੋਵੇ॥ ਆਹੀ ਯਾਰ ਪੁਕਾਰ ਦੇ ਨੀ ਦਰਦ ਵਾਲਿਆਂ ਦੀ ਏਹੋ ਰੀਤ ਹੋਵੇ॥ ਨਈ ਨਾਉਂਦਾ ਮੇਲ ਜਹਾਨ ਸਾਰਾ ਪਈ ਬੀਤ ਦੀਏ ਜਿਵੇਂ ਬੀਤ ਹੋਵੇ॥ ਵੈਰੀ ਲਖ ਨਾ ਜਾਨੀ ਏਥ ਖਜੇਹਾ ਜੇਤਾਂ ਬੁਕ ਲੇਦੇ ਵਿਚ ਮੀਤ ਹੋਵੇ॥ ਐਸੇ ਮੀਤ ਸੋਂਕ ਦੇ ਨਾ ਪ੍ਰੀਤ ਤੋੜੋ ਜਿਸਮੀਤ ਦਾ ਗਾਵਨਾ ਗੀਤ ਹੋਵੇ॥ ਐਸੇ ਯਾਰ ਦੇ ਨਾਲ ਪਿਆਰ ਕੈਸਾ ਜਿਸ ਦਾ ਕੰਮ ਤੇ ਕਾਰ ਪਲੀਤ ਹੋਵੇ॥ ਕਿਸਨ ਸਿੰਘ ਜਹਾਨ ਨੂੰ ਜਾਨ ਸ਼ੀਸ਼ਾ ਤੇਹਾ ਫਲ ਮਿਲੇ ਜੇਹੀ ਨੀਤ ਹੋਵੇ॥ ੬੨॥ ਐਜ਼ਨ ॥ ਮਹਿਲ ਇਸਕ ਦਾ ਬਹੁਤ ਉਚੇਰੜਾ ਹੈ ਲੋਕ ਕਹਿਨ ਐਵੇ ਗੱਲ ਬਾਤ ਹੈ॥ ਬਾਤ ਇਸਕ ਦੀ ਚੰਦਰੇ ਬੁਰੀ ਕਹਿੰਦੇ ਸਾਡੇ ਵਾਸਤੇ ਆਬਹਯਾਤ ਹੈ ਜੀ॥ ਪਤਰ ਪ੍ਰੇਮ ਪਾਰਸ ਨਹੀਂ ਮੁਲ ਵਿਕਦੇ ਏਹ ਸੱਚੜੀ ਰਬ ਦੀ ਦਾਤ ਹੈ ਜੀ॥ ਤੰਬੂ ਇਸਕ ਦਾ ਲਾਇਆ ਆਸਕਾਂ ਨੇ ਉਸਤਤ ਨਿੰਦ੍ਯਾ ਗਿਰਦ ਕਨਾਤ ਹੈ ਜੀ॥ ਇਸਕ ਕੰਮਹ ਸੂਰਿਆਂ ਪੂਰਿਆਂ ਦਾ ਅਤੇ ਕਾਇਰਾਂ ਬਡੀ ਆਛਾਤ ਹੈ ਜੀ॥ ਇਸਕ ਰਬ ਨੂੰ ਜਾਇ ਮਿਲਾਂਵਦਾਈ ਜ਼ਾਤ ਆਸਕਾਂ ਦੀਪਾਕ ਜ਼ਾਤ ਹੈਜੀ॥ ਸਰਜ ਇਸਕ ਦਾ ਜਦੋਂ