(120)
(੧੨੦) ਮੈਂਦਰਦਸੁਨਾਵਨੀਹਜਿਵੇਂਸਾਫ਼ਆਵਾਜ਼ਰਬਾਬਹੋਈ॥੮੪ ਕਲਾਮ ਫ਼ਰਿਹਾਦ ਕਿਹਾ ਫੇਰਫ਼ਰਿਹਾਦ ਨੇ ਆਹ ਭਰਕੇ ਏਸ ਇਸ਼ਕਦਾਬਰਾ ਆਜ਼ਾਰ ਹੈ ਜੀ। ਰਸਤਾ ਇਸ਼ਕ਼ ਦਾ ਬਹੁਤਮਹਾਲਕਹਿੰਦੇ ਪੈਰ ਪੈਰ ਅੱਗੇ ਤਲਵਾਰ ਹੈ। ਏਸ ਹੁਸਨਦਾ ਮਾਨ ਨ ਮੂਲ ਕਰੀਏ ਕੋਈ ਰੋਜ਼ ਦੀ ਰੰਗ ਬਹਾਰ ਹੈਜੀ ਬਡੇਹੁਸਨ ਵਾਲੇ ਰਲੇ ਨਾਲਧਰਤੀ ਹੁਸਨ ਜਿਨ੍ਹਾਂਦਾਬਾਝ ਮਾਰਹੈਜੀ ॥ ਯੂਸਫ਼ ਹੁਸਨ ਦਾ ਸ਼ਾਨਗੁਮਾਨ ਕੀਤਾ ਪਿਆਖੂਹਦੇ ਵਿੱਚ ਲਾਚਾਰਹੈਜੀ) ਸੋਈਮਾਰਿਆਜੋਈਹੰਕਾਰਿਆਈਏਹ ਗੱਲ ਮਸ਼ਹੂਰ ਸੰਸਾਰ ਹੈ ਜੀ। ਕਿਸ਼ਨ ਸਿੰਘ ਜੋ ਜੀਵਹੰਕਾਰਕ ਰੇ ਜਾਨੋਂ ਓਸਨੂੰ ਰੱਬ ਦੀ ਮਾਰ ਹੈਜੀ ॥੮੫ ॥ ਜਵਾਬ ਸ਼ੀਰੀਂ ਸ਼ੀਰੀਂ ਆਖਿਆ ਜੋੜ ਕੇ ਹੱਥ ਦੋਵੇਂ ਮੇਰੀ ਜਾਨ ਕੁਰਬਾਨ ਪਿਆਰਿਆ ਓਇ ॥ ਦੱਮਾਂ ਬਾਝ ਗੁਲਾਮ ਜੋ ਹੋਇਰ ਹੀ ਆਂ ਭਾਵੇਂ ਜਾਨ ਨਾ ਜਾਨ ਪਿਆਰਿਆ ਓਇ ॥ ਸਾਬਤ ਸਿਦਕ ਯਕੀਨ ਅਸਾਡੜੇ ਨੂੰ ਹਨ ਦੇਖਲੈਆਨ ਪਿਆਰਿਆਓਇ॥ ਲੱਗਾ ਤੀਰ ਫ਼ਿਰਾਕਦਾਵਿੱਚ ਸੀਨੇਟ-ਸ਼ਾਨਗੁਮਾਨ ਪਿਆ ਰਿਆਓਇ॥ ਘੜੀ ਪਲਕ ਆਰਾਮ ਨਾ ਆਂਵਦਾਈ ਵੱਜੇ ਹਿਜਰ ਦੇ ਬਾਨ ਪਿਆਰਿਆ ਓਇ ॥ ਮੇਰੀਜਾਨ ਲੈਗਿਓ ਤੂੰਜਾਨੀਆਂਵੇ ਜਾਨਨਾਲ ਜਹਾਨਪਿਆਰਿਆਓਇ॥ ਕਿਸ਼ਨ ਸਿੰਘ ਏ ਇਸ਼ਕਦਾ ਸਾਕਝਨਿਆ ਨਹੀਂਜਾਨਵਾਨਪਿਆ Digitized by Panjab Digital Library | www.panjabdigilib.org