ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(121)

ਰਿਆ ਓਇ॥੮੬॥ (929) ਕਲਾਮ ਫ਼ਰਿਹਾਦ ਕਿਹਾ ਫੇਰ ਫ਼ਰਿਹਾਦਨੇ ਦਾਦ ਕਰਤੂੰ ਅਸੀਂ ਇਕ ਦੈਵਿੱਚ ਖ਼ਰਾਬ ਹੋਏ।ਸੂਰਤ ਦੇਖਕੇ ਸੂਰਤਾਂਭਲਗਈਆਂ ਮੂਰਤ ਕੰਧ ਦੀ ਵਾਂਗ ਖ਼ਤਾਬ ਹੋਏ।ਤੁਧ ਬਨਾਸਝਦਾ: ਸਾਨੂੰਅਸੀ ਭੇਜ ਕੇ ਵਾਂਗ ਕਬਾਬ ੋਏ ਨਾਰੇ ਮਾਰਨੇ ਹਾਂ ਐਵੇਂ ਉਪਰੋ ਹੀਖ਼ਾਲੀਅੰਦਰੋਂ ਜਿਵੇਂ ਰਬਾਬ ਹੋਏ।ਸੋਈਜਾਨਦੇਨੀਕਦਰ ਆਸ਼ਕਾਂ ਦਾ ਜੇਹੜੇ ਇਸ਼ਕ ਦੇ ਵਿੱਚਗ਼ਰਕਾਬਹੋਏ॥ ਤਦੋਂ ਇਸ਼ਕ ਦੀ ਰਮਜ਼ਮਾਲੂਮ ਹੋਈ ਜਦੋਂਨਾਲ ਮਾਸ਼ੂਕ ਜਵਾਬ ਹੋਏ ਕਿਸ਼ਨਸਿੰਘ ਇਸ ਇਸ਼ਕ ਦੀ ਖਾਇਬਰਛੀ ਆਸ਼ਕ ਕਿਤਨੇ ਨਾਲ ਅਜ਼ਾਬ ਹੋਏ॥੮੭॥ ਕਲਾਮ ਸ਼ੀਰੀਂ ਸ਼ੀਰੀਂ ਆਖਿਆ ਪ੍ਰੇਮਦਾ ਪਾਇਜ ਦੂ ਅਸਾਂਵਸਦਿਆਂਚਾਇ ਉਜਾੜਿਆਈ! ਤੇਰਾ ਇਸ਼ਕ ਜਹਾਨ ਮਸ਼ਹੂਰਹੋਯਾਕਾਹਨੂੰ ਏਡ ਪਸਾਰ ਪਸਾਰਿਆਈ॥ ਅਸਾਂ ਇੱਕ ਡੇਰਾਮੁਖਦੇਖਨੇ ਨੂੰ ਦੁਖ ਦਰਦ ਹਜ਼ਾਰ ਸਹਾਰਿਆਈ।ਤਾਨੇਮੇਹਨੇ ਵੇ ਬੋਲੀਆਂ ਝੱਲਲਈਆਂ ਅਤੇ ਅਪਨੇ ਆਪਨੂੰ ਮਾਰਿਆਈ॥ ਭੁਲਗਏ ਜਹਾਨਦੇ ਐਸ਼ਸਾਰੇ ਅਸਾਂਨੀਂਦਅਰਾਮਵਿਸਾਰਿਆਈ॥ਤੇਰੇ ਇਸ਼ਕਦਾਰੇੜਕਾਪਾਇਬੈਠੇ ਮੱਖਨ ਸ਼ੋਕ ਦਾਅਜ ਨਿਭਾਰਿਆ ਈ। ਕਿਸ਼ਨਸਿੰਘ ਮੰਸਾਰ ਸਮੁੰਦ ਵਿਚੋਂ ਸਾਨੂੰ ਇਸ਼ਕ ਨ ਪਾਰ ਉਭਾਡਿਆਈ॥੮੮॥ Digitized by Panjab Digital Library | www.panjabdigilib.org