ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(123)

(੧੨੩) ਮੂਲ ਲਿਆਵਨਾ ਹੈਂ ਪਈਵਾਸਤੇ ਰੱਬਦੇਪਾਵਨੀਹਾਂ॥ ਭਵੇਂ ਜਾਨਨਾਜਾਨ ਦਿਲਜਾਨਮੇਰੀ ਮੈਂਤਾਂ ਜਾਨਜਹਾਨ ਘੁਮਾਵਨੀ ਹਾਂ ਛੋਡਰੀਤਪ੍ਰੀਤਮਾਮਨਾਲੋਂਡੇਰੇਗੀਤਪਈਨਿੱਤਗਾਵਨੀ ਹਾਂ। ਭਾਵੇਂ ਮੰਨ ਨਾ ਮੰਨ ਤੂੰ ਰਾਂਝਨਾਵੇ ਮੈਂ ਤਾਂਤੇਰੀਹੀਹੀਰ ਸਦਾਵਨੀ ਹਾਂ। ਤੇਰੇ ਇਸ਼ਕ ਨੇ ਮਾਰ ਮਨੂਰ ਕੀਤੀਜਿਗਰ ਆਪਨੇ ਨੂ ਪਈ ਖਾਵਨੀ ਹਾਂ।ਲਗਾਗ਼ਮ ਤੇਸੁਕਿਆ ੰਮਮੇਰਾ ਤੇਰਾ ਨਾਮ ਹਰਦੱਮ ਧਿਆਵਨੀ ਹਾਂ।ਕਿਸ਼ਨਸਿੰਘ ਮੈਂ ਹੋਇ ਗ਼ੁਲਾਮ ਤੇਰੀ ਤੇਰਾ ਦਰਸ ਚੌਫੇਰਿਓਂ ਪਾਵਨੀ ਹਾਂ॥੯੦॥ ਜੁਦਾ ਹੋਨਾ ਸ਼ੀਰੀਂ ਦਾ ਫ਼ਰਿਹਾਦ ਦੇ ਕੋਲੋਂ ਗਲਾਂ ਕਰਦਿਆਂ ਰਾਤ ਬਤੀਤ ਹੋਈ ਰੱਬ ਕਹਿਰ ਦਾ ਰੋਜ਼ ਚੜਾਇ ਦਿੱਤਾ। ਹਿਜਰ ਹਸ਼ਰ ਮਿਸਾਲਹੈ ਆਸ਼ਕਾਂ ਨੂੰ ਕੱਢ ਜੱਨਤੋਂਦੋਜ਼ਖੀਂ ਪਾਇ ਦਿੱਤਾ। ਥੋੜੀਰਾਤਰਹਿੰਦੀਫ਼ਰਿਹਾਦ ਤਾਈਂਸੱਈਆਂ ਅਪਨੀਜਾ ਪਹੁੰਚਾਇਦਿੱਤਾ ਲਾਲਮੁੰਦਰੀ ਦੇ ਵਿਚੋਂ ਕੱਢਿਓਨੇ ਭਿਬਾਜ ਦੇ ਮੂੰਹੋਂ ਛੁਡਾਇ ਦਿੱਤਾ। ਕਾ ਮਾਲ ਦੇ ਗੰਜ ਥੋਂ ਬਾਹਰ ਆਂਦਾ ਚੋਰ ਸੰਨਤੋਂ ਮਾਰਹਦਾਇ ਦਿਤਾ। ਬਾਦਸ਼ਾਹਤੋਂ ਖੱਸਕੇਬਾਦਸ਼ਾਹੀ ਦੇਖੋ ਤੁਰਤ ਫ਼ਕੀਰ ਬਨਾਇ ਦਿੱਤਾ। ਓਸੇ ਦਾਇਰੇ ਵਿਚ ਜਾਖੜਾਕੀਤਾਗਹਿਨਾ ਕੰਪੜਾਲਾਹਿਵਿਲਾਇ ਦਿਤਾ। ਕਿਹਾ ਖੈਰ ਅਸੀਸ ਕਰ ਰਸ ਵਲੇ ਪੈਰ ਚੁਮ ਸਲਾਮ ਬੁਲਾਇ ਦਿਤਾ ॥ ਸ਼ੀਰੀਂਦੇ ਹੈਰਾਨ ਦੇਖ ਗ਼ਮਨਾਕਹੋਈ ਓੜਕ ਸਾਈਂ ਦਾ ਸ਼ੁਕਰਬਜਾਇਦਿਤਾ ਫੇਰ ਲਾਇਕੇਹਾਰ ਸਿੰਗਾਰ ਸੋਹਨੇ ਸ਼ਾਹਜ਼ਾਦੜੀ ਨੂੰ ਡੋਲੀ ਪਾਇ Digitized by Panjab Digital Library | www.panjabdigilib.org