ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(126)

(੧੨੬) ਕਲਾਮ ਬੀਡੀ ਸ਼ੀਰੀਂ ਆਖਿਆ ਹੱਕ ਹਰਾਮ ਓਹੀ ਜੇਹੜਾ ਆਪਨੇ ਮਨਨੂੰ ਭਾਇ ਗਿਆ। ਜਦੋਂ ਇਸ਼ਕ ਨੇ ਆਨ ਮਕਾਮ ਕੀਤਾ ਤਦੋਂ ਧਰਮ ਈਮਾਨ ਸਿਧਾਇਗਿਆ। ਨਹੀਂ ਭਾਂਵਦਾ ਦੂਸਰਾ ਹੋਰ ਕੋਈ ਦਿਲਦੇਖ ਫ਼ਰਿਹਾਦ ਵਿਕਾਇਗਿਆ।ਮੈਨੂੰਹਿਜਰ ਨੇ ਮਾਰਬੇਹੋਸ਼ ਕੀਤਾ ਕਹੀ ਜੋੜਦੀ ਕੈਫ਼ ਖਿਲਾਇ ਗਿਆ॥ ਕਿਸ਼ਨਸਿੰਘ ਕੀ ਮੋਈ ਨੂੰ ਮਾਰਨਾ ਹੈਂ ਅੱਗੇ ਮਾਰਕੇ ਇਸ਼ਕ ਮੁਕਾਇ ਗਿਆ॥੯੪॥ ਜਵਾਬ ਖ਼ਿਸਰੋ ਖ਼ਿਸਰੋ ਆਖਿਆ ਸ਼ੀਰੀ ਨੂੰ ਹੋਸ਼ ਕਰ ਤੂੰ ਬਾਦਸ਼ਾਹਾਂ ਨੂੰ ਦੋਸ਼ ਲਗਾਵਨੀ ਹੈਂ॥ ਬੇਟੀ ਹੋਇਕੇ ਸ਼ਾਹ ਅਜ਼ੀਜ਼ ਦੀ ਤੂੰ ਚਾਕ ਦੇਖ ਅਜ਼ੀਜ਼ ਬਨਾਵਨੀਹੈਂ। ਨੱਕ ਵੱਢਕੇ ਸੌਹਰਿਆਂ ਬੈਂਕਿਆਂ ਦਾ ਮਜ਼ਦੂਰ ਦਾ ਨਾਮ ਧਿਆਵਨੀ ਹੈਂ।ਤੈਨੂ ਸ਼ਰਮ ਹਿਯਾਉ ਨਾ ਇਲਮਕੋਈ ਪੜੇ ਮਨੂੰ ਖੂਹਵਿਚਪਾਵਨੀਹੈਂ। ਰਾਨੀ ਹੋਇ ਕਰੇਂ ਕੰਮ ਗੋਲਿਆਂਦਾ ਨਿਤਗੋਲੀਆਂਦੇ ਗੀਤ ਗਾਵਨੀ ਹੈਂ। ਤੈਨੂੰ ਕਿਸ ਉਸਤਾਦ ਪੜ੍ਹਾਇਆਈ ਫ਼ਰਿਹਾਜ਼ਦਾ ਨਾਮ ਸੁਨਾਵਨੀ ਹੈਂ॥ ਕਿਸ਼ਨ ਸਿੰਘ ਤੂੰ ਹੋਇਕੇ, ਸ਼ਾਹਜ਼ਾਦੀ ਯਾਰੀ ਨਾਲ ਗ਼ੁਲਾਮਾਂ ਦੇ ਲਾਵਨੀ ਹੈਂ॥੯੫॥ ਕਲਾਮ ਸ਼ੀਰੀ ਸ਼ੀਰੀਂਆਖਦੀ ਇਸ਼ਕ ਨਾਜ਼ਾਤ ਜਾਨੇ ਨਫ਼ਰ ਸ਼ਾਹ ਨੂ ਇੱਕ ਬਨਾਂਵਦਾਈ॥ਯੂਸਫ਼ਦੇਖ ਜ਼ੁਲੈਖਾਂ ਨੇ ਮੁੱਲ ਲੀਤਾ ਨਵਰ ਹੋ ਮਹਬੂਬ ਕਹਾਂਵਦਾਈ॥ਸੁਨਿਆਹੇ ਗਮਹਸੂਦਇਯਾਜ਼ਤਾਈ Digitized by Panjab Digital Library | www.panjabdigilib.org