ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(127)

( ੧੨੭) ਨਜ਼ਰ ਨਫ਼ਰਾਂ ਦਾ ਸ਼ਾਂਹ ਸਦਾਂਵਦਾਈ॥ ਮਿਰਜ਼ਾ ਬਲਖ਼ ਦਾ ਵਿਚ ਗੁਜਰਾਤ ਆਕੇ ਮਹੀਂਵਾਲ ਸੋਹਨੀ ਪਿੱਛੇ ਭਾਂਵਦਾਈ॥ ਕਿਸ਼ਨ ਸਿੰਘ ਰਾਂਝਾ ਚਾਕ ਚੂਚਕੇ ਦਾ ਜ ਹੀਰ ਦਾ ਪੀਰ ਸੁਨਾਂਵਦਾਈ॥੯੬॥ ਕਲਾਮ ਖ਼ਿਸਤੋਂ ਫ਼ਿਸਰੋ ਆਖਦਾ ਰੰਨਾਂਦੇਕੰਮ ਡਾਢੇ ਜ਼ੋਰਨਾਲਨਰਹਿੰਦੀਆਂ ਰਖੀਆਂਨੀ।ਕਦੇਨਾਲ ਚਮਿਆਰਦੇ ਖਾਨ ਰਲਕੇ ਕਦੇ ਨਾਲ ਬਾਮਨਜਿਵੇਮੱਖੀਆਂਨੀ।ਲਹੂਪੀਦੀਆਂਨਿਕਿਆਂਮੋਟਿਆਂਦਾ ਜੋਕਾਂ ਵਾਂਗ ਲਾਵਨ ਜਿਥੇ ਅੱਖੀਆਂਨੀ ਭੇਡਾਂ ਨੰਗੀਆਂ ਹੋਨ ਮੈਦਾਨਅੰਦਰਕੀਰਜਾਂਦੀਆਂਹਡੀਆਂਵਖੀਆਂਨੀ॥ਸਾੜ ਦੇਨ ਦੁਸ਼ਾਲਿਆਂਭੂਰਿਆਂਨੂੰਜਦੋਂਆਨ ਵਾਤੀਆਂ ਭੱਖੀਆਂਨੀ। ਮਿਰਜ਼ਾ ਸਾਹਿਬਾਂ ਮੋਏਉਜਾੜਅੰਦਰ ਹੇਠਜਿਨਾਂਦੇਘੋੜੀਆਂ ਲਖੀਆਂਨੀ॥ਮੋਏਹਸਨ ਹੁਸੈਨ ਸ਼ਹੀਦ ਹੋਕੇ ਮਿਲ ਨਾਰੀਅ ਲਜ਼ਤਾਂ ਚਖੀਆਂਨੀਅਰਡਨ ਸੈਨਨੂੰ ਪਦਮਦਾ ਇਸ਼ਕ ਹੋਯ ਮੋਯਾ ਮਾਰਤੇਗਾਂ ਪਰ ਿਖੀਆਂਨੀ ਕਿਸ਼ਨਸਿੰਘ ਮਚਾਂਦੀਆਂ ਅੱਗ ਰੰਨਾਂ ਹਥ ਪਕੜ ਫ਼ਸਾਦ ਦੀਆਂ ਪਖੀਆਂ ਨੀ॥੯੭॥ ਜਵਾਬ ਸ਼ੀਰੀਂ ਵੀਰੀਂ ਆਖਿਆ ਭੋਗਹੈ ਰੋਗ ਸ਼ਾਹਾ ਮਜ਼ਾ ਖ਼ੂਬ ਮੁਹਬਤਾਂ ਯਾਰੀਆਂ ਦਾ। ਭੋਗਭੋਗਦੇ ਗਧੇ ਤੇ ਕਾਊਂ ਕੁਤੇ ਕੰਮ ਰਾਤ ਦਿਨੇ ਨਰਾਂ ਨਾਰੀਆਂਦਾ ਓਹਨੂੰਪੁਛੀਏ ਬਾਤ ਮੁਹਬਤਾਂਦੀ ਫਿਰੇਫੜਿਆ ਪ੍ਰੇਮ ਕਟਾਰੀ ਦਾ ਸਭੇ ਪਿਆਰ ਜਹਾਨ ਦੇ Digitized by Panjab Digital Library | www.panjabdigilib.org