ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(37)

ਹੋਯਾ ਇਸਕ ਠੱਗ ਆਯਾ ਕੋਈ ਠੱਗਣੇ ਨੂੰ ਦੇਖੋ ਠੱਗ ਕੇ ਤ ਫ਼ਰਾਰ ਹੋਯਾ ਲਿਯਾਲੁਦਫ਼ਰਿਹਾਦਦਾਮਾਲਖ਼ਾਨਾ ਮਹਿਲ ਸੀਰੀਂ ਦੇ ਟੱਪ ਕੇ ਪਾਰ ਹੋਯਾ॥ ਕਿਸਨਸਿੰਘ ਜਿਸ ਇਸ਼ਕ ਦੇ ਹੱਥ ਲੱਗੇ ਘੁਟਵੱਟਕੇ ਮਸਤ ਖ਼ੁਮਾਰ ਹੋਯਾ॥੨੫ ਖਬਰ ਹੋਣੀ ਆਵਨੇ ਇਸ਼ਕ ਦੇ ਦੀ ਸ਼ਹਰ ਦਿਲ ਦੇ ਵਿਚ ਆਈ ਖ਼ਬਰ ਜਾਂ ਇਸਕ ਦੇ ਆਵਨੇਦੀਅਕਲ ਐਸਅਰਾਮ ਹੈਰਾਨ ਹੋਏ।ਧਰਮ ਸਰਮ ਤੇ ਕਰਮ ਨੇ ਕੂਚ ਕੀਤਾ ਭਰਮ ਵਹਿਮ ਤਮਾਮ ਵੈਰਾਨ ਹੋਏ॥ ਘਰਾਂ ਮਾਰ ਬੁਕਲ ਵੜੀਕੁੰਜ ਗੋਸੇ ਜਦੋਂ ਇਸਕ ਦੇ ਆਨ ਫਰਮਾਨ ਹੋਏ। ਹਿੰਮਤਹਾਰ ਹਿੰਮਤ ਹਰਿ ਧਿਆਇ ਰਹੀਸੱਕਸਾਨ ਸਾਰੇ ਪਸੇਮਾਨਹੋਏ ਜ਼ੋਰ ਜ਼ੁਲਮ ਗੁਲਾਮ ਹੋ ਆਨਖੜੇਸਬਰਸਿਦਕ ਹੋਰੀਬਿਨਾਂ ਜਾਨ ਹੋਏ। ਜ਼ਿਕਰ ਵਿਕਰ ਤੇ ਫ਼ਹਿਮ ਦੀ ਹੋਸਉਡੀ ਜੋ ਸ ਜਾਸ ਹੋਰੀ ਸਰਗਰਦਾਨ ਹੋਏ॥ ਪਈ ਧੁੰਮਮਸੀਤਦੁਆਰ ਸਾਰੇ ਮਾਰੋਮਾਰ ਕਰਕੇ ਜਮਾਆਨ ਹੋਏ।ਹਿੰਦੂਹਾਲਹੀ ਹਾਲ ਪੁਕਾਰ ਉਠੇਗ਼ਾਜ਼ੀ ਥੀਵਨੇ ਨੂੰਮੁਸਲਮਾਨ ਹੋਏ।ਰੋਜ਼ੇਮਰਨ ਭਖੇਈਦ ਨੱਸਚੱਲੀ ਅਤੇਜਾਲਿਆਂਵਿਚਕੁਰਾਨਹੋਏ॥ਬਾਂਗਾਂ ਮਾਰਚਾਂਗਾਕੰਨੀ ਹੱਥ ਰੱਖੇ ਗਿਆਨਮਸਲੇਸਭ ਸਾਮਾਨ ਹੋਏ ॥ ਗਈ ਦੌੜ ਨਿਮਾਜ਼ ਜਾਂ ਰਾਜ਼ ਪਾਯ ਮਨਕੇ ਤਸਬੀ ਆਂਦੇ ਦਾਨ ਦਾਨ ਹੋਏ। ਮਾਲਾਸਿਮਰਨੇ ਦੁਟਕੇ ਪਈ ਪੈਰੀਂ ਜੰਬੂ ਪਾਇ ਪੱਲੇ ਗਲੀਂ ਗਾਨ ਹੋਏ।ਪਈਆਂ ਪੋਥੀਆਂ ਰਹਿਨਨਾ ਪੜੇਕੋਈ ਅਤੇ ਵਿੱਚ ਸੰਦੂਕ ਪੁਰਾਨਹੋਏ।ਗਏ ਭੁਲਗਿਆਨ