ਪੰਨਾ:ਕਿੱਸਾ ਹੀਰ ਲਾਹੌਰੀ.djvu/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੫)

। _ਮਿਲਿਆਵਾਂਗਕਲੰਦਰਾਂ ਖੇੜ੍ਰਿਆਂ ਨੂੰ ਜੋਗੀ ਬ੍ਰਾਂਦਰਾਂ ਵਾਂਗ ਨਚਾਣ ਆਇਆ ' ਬਿਨਾਪਾਣੀਉਂ ਹੀ ਏਹਨਾਂਖੇਜਿਆਂਦੀ ਕਿਸ਼ਤੀ ਸਰਮ ਦੇ ਵਿਚਡਬਾਣਆਇਆਂ ਉਨ੍ਹਾਂ ਸੌਦਿਆ ਸੌਂਪ ਦੀ ਵਿੱਸਜਾਏ ਮਸਤੀ ਨਾਗਣੀ ਸਗੋਂ ਲੁੜਾਨ ਆਮ ਸਹਿਤੀਹੀਰ ਦਾਰੂਦੀਆਂ ਪੁਤਲੀਆਂ ਨੂੰ ਤੋੜਾ ਲਾ ਉਸੁਤਾਦਉਂ ਰ੍ ਮਾਲੀ ਸੌਢਿਆ ਹੀਰ ਜੁਲਜ਼ਾਰ ਬੀਵੇ ਰਾਖਾ ਬਾਜ ਹੀ ਕਰਣਵੈਰਾਣਆਇਆ ਸੋਦਾ ਤੋਲਿਆ ਸੀ ਬੈਠ ਹੌਟ ਜੇਹੜੀ ਵੇਖਣ ਬਾਣੀਆਂ ਸੋਈ ਦੁਕਾਨ ਆਇਆ | ` ਲਾਜ਼ੌਰੀਦਰਦਫ਼ਿਰਕਨੇਜੂਰਕੀਤਾ ਮੈ ਨੂੰਹੀਰ ਦੇ ਸ਼ੇਹੁਰ ਦਾ ਧਿਆਨ ਆਇਆ "ਸਿਰਤੇਸੇਹਨੀਆਸੇਹਰਿਆਂਵਾਂਗਸੋਹਣਝੰਡਾਜੋਗਦਾਪਹਿਨਉਛਾੜਆਇਆਂ !! , ਭੁੱਥਾਸ਼ੇਰ ਤੇ ਬਾਜ਼ ਜਿਉਂ ਮਾਰ ਉਤੇ ਸਾਧ ਕਰੀ ਖੜਨ ਬਘਿਆੜ੍ਹਆਇਆ ਪੜ੍ਹੀ ਕੋਈ ਕਿਤਾਬ ਨਾ ਕੀਲ ਮੰਤ੍ਤੈਤ੍ਰ ਸਿਖਿਆ ਪਾਂਵਨੇ ਝਾੜ ਅਇਆ ਪੇਕੇ ਰਹਿਣ ਨਾਦਿੱਤੜੀ ਹੀਰ ਬੂਟੀ ਪੌਂਟ ਸਹੁਰਿਓ' ਕਰਣ . ਉਜਾੜ ਆਇਆ ਆਇਆ ਪਕੜਮੁਆਤੜ। ਖੇੜਿਆਂਵਿੱਚ ਪਹਿਲਆਪਣਾ ਝੁੰਰੜਾ ਸਾੜ ਆਦਿਆ ਲਾਹੌਰੈਲਿਖਿਆਵਿੱਚ ਤਕਦੀਰਵੋਟਾ ਸਿਰਖੇੜਿਆਂ ਪਹਿਨਪਾਹਾੜਆਇਆਂ ਜੋਗੇ ਦਾ ਫ਼ਟੇਬ ਨਾਲ ਤਸੌਲੀ ਦੇਣਾ _ ਛੋਟਾ ਅੰਗਣਾ ਏਹ, ਮੇਰਾ ਬੜ' ਮੰਤਰ, ਏਸ ਜਾਹਨਹੀਂ' ਫ਼ੁਰੇਫ਼ਰੇਗਾ ਜੀ ਸੈਂਪਆਉਣਗੇ ਬੇਅੰਦਾਜ਼ ਏਬੇ ਲੋਕਾਂ ਬਾਲ ਬਚਾ ਪਿਆ ਡੁਰ੍ਹੇਗਾ ਜੀ . ਪਿੰਡੋਂ ਚੌਲ ਕੇ ਬਾਹਿਰ ਕਨਾਤ ਲਾਵੋ ਗਜ਼ੀ ਹੋਵੇ ਦੇਣਾ.ਜੋ ਕੁਝ ਸਰੇਗਾ ਜੀ ਪਲੰਘ ਏਸਦਾ ਚਾ ਲੈ ਚਲੋ ਓਥੇ ਜੋਗੀ ਕੀਲ ਮੰਤ੍ਰ ਰਾਤੀਂ ਕਰੇਗਾ ਜੀ ਗੁਰਕੀ ਸ਼ਕਤ ਵਾਚਾਂ ਐਸਾ ਚਲੋ ਮੰਤਰ ਜੌਟੀ ਉਠ ਜੀਵੇ ਸੌਂਪ ਮਨੇਗਾ ਜੀ - ਮੰਗੋ ਫ਼ਜ਼ਲ ਲਾਹੋਰੀਆ ਹੌਂਬ ਜ਼ਾਹੇ ਬੇੜਾ ਫ਼ਿਕਰ ਦੇ ਬੈਹਿਰਵਿਚੋਂ ਤਦੇਗਾ ਜੀ ਖੇੜਿਆਂ ਨੇ ਬਾਹਰ ਕਨਾਤ ਲੁਆਉ'ਣੀ ਜਿਵੇਂ ਕਿਹਾਜੋਗੀ ਕੀਤਾ ਖੇੜਿਆਂ ਨੇ ਪਿੰਡੋ ਬਾਹਰ ਕਨਾਤ ਲਵਾ ਦਿੱਤੀ ਮੰਜੀ ਹੈਰ ਦੀ ਚਾਲੈ ਗਏ ਓਥੇ ਅੰਦਰ ਸਹਿਜ ਦੇ ਨਾਲ ਟਿਕਾ ਦਿੱਤੀ ਅੰਦਰ ਏਸਦੇ ਪਾਸ ਨਾ ਕੋਈ ਜਾਵੇ ਜੋਗੀ ਵਰਜਿਆ ਖੌ੫ ਹਟਾ ਦਿੱਤੀ