ਪੰਨਾ:ਕਿੱਸਾ ਹੀਰ ਲਾਹੌਰੀ.djvu/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੭)

ਔਗੁਣਹਾਰੀਆਂ ਤੇ ਪੜਦਾ ਘੱਤਿਆਸੂ ਸਿਰ ਅਸਾਂ ਦੇ ਬਹੂਤ ਐਹਸਾਂਨਏਹਦਾ

`ਜਿਵੇਂ ਅਸਾਂ ਦਾ ਮੇਲ ਮਿਲਾਪ ਕੀਤਾ ਆਸ਼ਕ ਮੇਲ ਮੁਰਾਦ ਜਵਾਂਨ ਏਹਦਾ `ਲਾਹੌਰੀ ਮੁਸ਼ਕਲਾਂ ਹਲ ਜਹਾਂਨ ਅੰਦਰ ਰਹੇਨਾਮ ਏਹਦਾ ਤੇਨਿਸ਼ਾਨ ਏਹਦਾ

ਜੋਗੀ ਦੀ ਪ੍ਰਾਰਥਨਾ ਕਬੂਲ ਹੋਨੀ

__ਹੋਈਦੁਆ ਕਬੂਲ ਦੋ ਆਸ਼ਕਾਂ ਦੀ ਝੌਂਟ ਸਾਂਢਣੀ ਦਾ ਅਸਵਾਰ ਆਇਆ __ਲੰਮੇਂ ਵਾਲ ਬਲੋਚ ਮੁਰਾਦਪਿਆਰਾ ਸਿਰਵਾਟਵੀ' ਪਹਿਨਦਸਤਾਰਆਇਆ

ਰਾ ਕੁੜਤਾ ਲੰਮੜਾ ਹੱਥ ਰੁਮਾਲ ਸੋਹੇ ਘੇਰੇ ਵਾਲੜੀ ਪਹਿਣ ਸਲਵਾਰ ਆਇਆ ਕਿਹਾ ਚੜ੍ਹ ਕਚਾਵੇ ਵਿੱਚ ਸਹਿਤੀਏ ਮੈ ਦੂਰ ਊੱਠਾਂ ਦੀ ਛੱਡ ਕਤਾਰ ਆਇਆ _ਕੇਹਾ ਜੋਗੜੇ ਨੂੰ ਹੋਕੇ ਦਸਤ ਬਸਤਾ ਮੈਂ ਆਪਦਾ ਕਰਣ ਦੀਦਾਰ ਆਇਆ _ਲਾਹੋਰੀ ਬੰਦਗੀ ਬਿਨਾ ਜਹਾਂਨ ਬੰਦਾ ਕਰਣ ਉਮਰ ਬ੍ਰਬਾਦ ਬੇਕਾਰ ਆਇਆ

ਵਾਕ ਕਵੀਸ਼ਰ

` ਅੰਨ੍ਹਾ ਜਾਂਣ ਇਨਸਾਂਨ ਨੂੰ ਇਲਮ ਬਾਬੋਂ' ਸਮਝ ਬੰਦਗੀ ਬਿਨਾਹੈਵਾਨ ਹੈ ਜੀ ਬਿਨ ਵਕੀਲ ਚੋਰੀ ਯਾਰੀ ਚਾਕਰੀ ਏਹ ਹੋਨ ਸੌਕਦੀ ਵਿੱਚਜਹਾਂਨ ਹੈ ਜੀ ਦੇਖ ਪਰਾਂ ਬਗੈਰਜਿਓ' ਹੋਵੇ ਪੰਛੀ ਏਵੇਂ ਹੁਨਰ ਦੇ ਬਿਨਾਂ ਇਨਸਾਨ ਹੈ ਜੀ ਪੂਰਾ ਜਾਣੀਏ ਓਸਨੂੰ ਫ਼ਕਰ ਵੱਡਾ ਜਿਸਦੇ ਚਿੱਤ ਨ ਖ਼ੁਦੀ ਗੁਮਾਨ ਹੈ ਜੀ ` ਜ਼ਾਤ ਪਾਤ ਉਤੇ ਨਹੀ' ਗੱਲ ਕੋਈ ਕਰਣੀ ਕਰੇ ਜੋ ਸੋਈ ਪਰਵਾਨ ਹੈ ਜੀ

_,ਜਾਣ ਸ਼ਾਹ ਵੇਂਡਾ ਜੇਹੜਾ ਅਦਲ ਵਾਲਾ ਜਿਵੇਂ ਨਾਮਰੋਸ਼ਨ ਸ਼ੇਰਵਾਨ ਹੈ ਜੀ ਜੇੜ੍ਹੀ ਥਾਂ ਨਹੀ' ਰੌਂਬ ਦਾ ਜ਼ਿਕਰ ਹੁੰਦਾ ਵੱਸੋਂ ਜਾਣ ਨਾ ਓਹ ਵੈਰਾਂਨ ਹੈ ਜੀ ਜ਼ਾਹਿਰਾ ਜੋ ਜਹਾਨ ਏਹ ਨਜ਼ਰ ਆਵੇ ਤਲਿਸਮਾਤ ਰੱਬੀ ਏਹ ਸਾਮਾਨ ਹੈ ਜੀ

-ਚਾਂਰ ਹੱਥ ਜ਼ਮੀਂਨ ਹੈ ਘਣੀ ਤੈਂਨੂੰ ਵਲੇ' ਕਾਸਨੂੰ ਏਡ ਵਲਾਨ ਹੈ ਜੀ ਲਾਹੇਰੀ ਬੈਦਗੀ ਕਰੋ ਕੋਈ ਘੜੀ ਕਟੋ ਰਹਿਣਾ ਕਿਸੇ ਨਾ ਏਸ ਮਕਾਂਨ ਹੈ ਜੀ ਹਸਤੀ ਬਿਨਾ ਹੌਦੇ ਹੋਦਾ ਬਿਨ ਸਵਾਰੀ ਐਵੇਂ ਤਖ਼ਤ ਦੇ ਬਿਨਾ ਹੈ ਤਾਜ ਸੁੰਨਾ ਨਾਰੀ ਨਰ ਬਾਝੋ' ਨਰ ਨਾਰ ਬਾਝੋਂ ਬਿਨਾਂ ਅਦਲ ਬਾਝੋਂ ਰਾਜਾ ਰਾਜ ਸੁੱਨਾ ਹੁਨਰ ਬਿਨਾ ਉਸਤਾਦ ਨਰਲੇ੪ ਬਾਝੋ' ਬਿਨਾਂ ਪਰਾਂ ਦੇ ਉੜੇ ਕੀ ਬਾਜ ਸੁੱਨਾ

ਹਰਟਟਤ $ਊ ।ਚਗੰਭਨ ਹੋਰ (6ਗ)/ / %6%7ਗਗੰਰ6ਨਉ06.ਨਹੂ