ਪੰਨਾ:ਕਿੱਸਾ ਹੀਰ ਲਾਹੌਰੀ.djvu/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੧) ਦਮਲਾਕੇ ਅਸਾਂ ਏਹ ਵਿਆਹ ਆਂਦੀ ਸਾਡੀ ਨੂੰਹ ਸਿਆਲਾਂ ਦੀ ਜਾਈਏ ਜੀ

  1. _ ਪੈਰ ਹੀਰ ਕਪਾਹ ਚੋਂ ਸ੫ ਲੜਿਆ ਲੋਕਾਂ ਕੇਹਾ ਜੋਗੀ ਕੋਲ ਜਾਈਏ ਜੀ

ਅਸਾਂ ਸਦਿਆ ਸਪ ਦਾ ਕਰੇ ਝਾੜਾ ਮਾਰੀ ਮਤ ਭੁਲੀ ਚਤਰਾਈਏ ਜੀ ਪਿੰਡੋ ਬਾਹਿਰ ਕਨਾਤ ਲਵਾਈਏ ਜੀ ਮੰਜੀ ਹੀਰਦੀ ਓਸਥਾਂ ਡਾਈਏ ਜੀ ਬੂਟੀ ਅਸਾਂ ਨੂੰ ਜੇਹੀ ਸੁੰਘਾ ਦਿੱਤੀ ਸਾਂਨੂੰ ਸੁਰਤ ਨ ਰਹੀ ਏ ਕਾਈਏ ਜੀ ਰਾਤੀਂ ਨੂੰਹ ਅਸਾਡੜੀ ਕਢ ਨੱਠਾ ਚੜਿਆਦਿਨ ਸਾਂਨੂੰ ਸੁਰਤ ਆਈਏ ਜੀ ਵਾਹਰਪਿੰਡ ਦੀ ਚੜ੍ਹਕੇ ਆਣ ਫੜਿਆ ਸਾਡੀ ਨੂੰਹ ਹੈ ਲੌਕ ਪੁਛਾਈਏ ਜੀ `' ਸਾਨੂੰ ਮਿਲੇ ਬਾਜ਼ੂ ਦਾਵਾ ਸਜ਼ਾ ਏਹਨੂੰ ਇੱਜ਼ਤ ਅਸਾਂ ਦੀ ਏਸ ਗਵਾਈਏ ਜੀ __, ਕਰੋ ਅਦਲ ਹੈ ਆਪਦਾ ਨਾਮਆਦਲ ਲਾਹੋਰੀ ਸੱਚ ਨਿਆਂ ਮੁਕਾਈਏ ਜੀ ਰਾਜੇ ਦਾ ਫ਼ੈਸਲਾ ਖੇੜਿਆਂ ਦੇ ਹੌਕ ਵਿੱਚ ਗਾਜੇ.ਅਖਿਆ ਨੂੰਹ ਹੈ ਖੇੜਿਆਂ ਦੀ ਸ਼ਕਲ ਦੇਖ ਜੋਗੀ ਖੇਈਮਾਨ ਹੋਇਆ ਮੂਰਖ ਮੱਤ ਹੈ ਰੇਨ ਦੀ ਖੂਰੀ ਪਿੱਛੇ ਰਾਤੀ'ਕੇਂਢ ਫ਼ਕੀਰ ਰਵਾਂਨ ਹੋਇਆ ਇਜ਼ਤ ਗਈ ਆਕੜ ਖਾਂ ਖੇੜਿਆਂ ਦੀ ਤੇਰਾ ਜੋਗੀਆ ਕੀ ਨੁਕਸਾਨ ਹੋਇਆ ਦਿੱਤੀ ਹੀਰ ਦੀ ਬਾਂਹ ਚਾਖੇੜਿਆਂ ਨੂੰ ਜੋਗੀ ਹੀਰ ਦੇ ਭਾ ਤੂਫ਼ਾਨ ਹੋਇਆਂ ._, ਸੈਂਚ ਝੂਠ ਪਛਾਂਣ ਕੇ ਨਿਆਂ ਕੀਤਾ ਰਾਜਾ ਖੇੜਿਆਂ ਤੇ ਮੇਹਰਬਾਨ ਹੋਇਆਂ ਦੇਵੋਂ ਕੌਂਢ ਲਾਹੋਰੀਆ ਬਾਹਰ ਜੋਗੀ ਰਾਜੇ ਹੁਕਮ ਦਿੱਤਾ ਕੈਹਰਵਾਂਨ ਹੋਇਆ (ਭੈ ਜੋਗੀ ਨੇ ਸ੍ਰਪਦੇਣਾ ਜੋਰੀ ਨਿਕਲ ਬਾਹਰ ਡਿੱਗ ਆਹ ਮਾਰੀ ਸਾੜੀ' ਸ਼ਹਿਰ ਤੂੰ ਏਹ ਮਹਿੱਲ ਰੌਬਾ ___ਮੇਗ ਨਿਆਂ ਨਾ ਏਸਨੇ ਠੀਕ ਕੀਤਾ ਮਰੇ ਬਾਲ ਬੌਚਾ ਏਹਦਾ ਜਲ ਰੌਂਬਾ ਮਰਨ ਪਾਣੀਓ' ਬਿਨਾਂ ਪਿਆਸੜੇ ਏਹ ਨਹਿਰਾਂ ਖੂਹ ਸੁਕਾ ਦੇ ਜਲ ਰੱਬਾ ਹੀਰ ਘਿੰਨ ਦੇਵੇਂ ਮੈਂਨੂੰ ਖੇੜਿਆਂ ਥੀਂ ਜੇਕਰ ਤੂੰ ਹੋਂਵੇ ਮੇਰੇ ਵਲ ਰੌਬਾ ਰਜ ਆਣ ਫ਼ਕੀ3 ਦੇ ਪੈਰ ਪੂਜੇ ਕਰਾਮਾਤ ਦੱਸੀਂ ਏਸੇ ਪਲ ਰੱਬਾ ਮਾਂਵਾਂ ਪੁੱਤ ਸੰਭਾਲਣੇ ਹੋਣ ਔਖੇ ਲਾਹੌਰੀ ਸ਼ਹਿਰ ਪਾਈ' ਤਰਥਲ ਰੌਂਬਾ