ਪੰਨਾ:ਕਿੱਸਾ ਹੀਰ ਲਾਹੌਰੀ.djvu/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੨) ਰ੍ ਹੀਰ ਨੇ ਸ੍ਰਾਪ ਦੇਣਾ [1 ਬਾਹਿਰ ਨਿਕਲਕੇ ਹੀਰ ਨੇ ਆਹ ਮਾਰੀ ਏਸ ਨਗਰ ਨੂੰ ਅਗ ਲਾ ਸਾੜ ਰੌਬਾ ਰਾਂਝੇ ਹੀਰ ਦਾਂ ਇਸ਼ਕ ਜੇ ਹੈ ਸੌਚਾ ਏਹ ਨਗਰ ਹੋ ਜਾਏ ਉਜਾੜ, ਜਂਬਾ !;

ਰਾਜਾਚਹੇ ਨਾ ਰਾਂਣੀਆਂ ਜਲਨ ਸੱਤੇ ਜੋੜੀ ਬਣੀ ਦਿੱਤੀ ਏਸ ਪਾੜ ਰੌਂਬਾ ਮ ਰਿ

ਲਾਹੋਰੀ ਰਾਂਝੇ ਨੇ ਯਾਰਦੀਂ ਹੀਰ ਦੋਲਤ ਮਿਲੀ ਖੇੜਿਆਂ ਨੂੰ ਪਵੇ ਧਾੜ੍ਰੇਂਬਾ ਜੋਗੀ ਦੀ ਹੋਰ ਬਦਅਸੀਸ ਦੇਣੀ ਦੂਜੀਵਾਰ ਫ਼ਕੀਰ ਦੁਆ ਮੰਗੀ ਏਸ ਨਗਰ ਨੂੰ ਔਗ ਲਾ ਜਾਲ ਰੋਂਬਾ ਮਾਰਗੁੱਟ ਲਾਈ ਅੱਗੇ ਵੇਰੀਆਂ ਨੇ' ਰੋਂਦੀ ਹੀਰ ਗਈ ਖੇੜ੍ਆਂਨਾਲ ਰੱਬਾ” ਸੇਰੇ ਗੁਰੂ ਤੇ ਪੀਰ ਦੀ ਲਾਜ ਰੱਖੀਂ ਏਥੇ ਜ਼ਾਹਿਰੀ ਕਲਾ ਵਿਖਾਲ਼ ਰੌਬਾ ਵਿੱਤੀਰੀਰ ਰਾਜੇ ਅੰਨ੍ਹੇ ਖੇੜਿਆਂ ਨੂੰ ਮੈਥੋਂ ਪੁਛਿਆ ਕੋਈ ਨਾ ਹਾਲ ਰੱਬਾ` | ਹੁਣ ਦੀ ਵਿੱਛੜੀ ਏਹ ਜੱਟੀ'ਹੀਰ ਮੈਥੋਂ' ਮੇਲ ਹੇਂਵਣਾ ਫੇਰ ਮੁਹਾਲ ਜਾ ਲਾਹੋਰੀ ਜਾਣਨਾਦੇਹ ਏਨ੍ਹਾ ਖੇੜਿਆਂ ਨੂੰ ਜਾਲ ਜਾਲ ਰੌਂਬਾ ਏਥੇ ਜਾਲ ਰੱਬਾ - ਜੋਗੀ ਨੇ ਇਕ ਮਨ ਹੋ ਕੇ ਰੱਬ ਅਗੇ ਬੇਨਤੀ ਕਰਣੀ ਕਰੀਂ ਕੈਹਰ ਕਹਾਰਏਸ ਘੜੀ ਅੰਦਰ ਏਸ ਸ਼ੇਹਰ ਨੂੰ ਲਾਈ' ਚਾ ਅੰਗ ਰੱਬ ਹੋਵੇ ਦੁਆ ਕਬੂਲ ਫ਼ਕੀਰ ਦੀ ਜੇ ਪੈਰੀਂ ਪਵੇ ਰਾਜਾ ਦੇਖੋ ਜੱਗ ਰੌਂਬਾ ਗ਼ਜ।ਹੀਰ ਦਵਾਏ ਤੇ ਮਿਲੇ ਮੇਰੀ ਪੈਰੀਂ ਆਨੰ ਰੌਖੇ ਸਿਰੋਂ ਪੰਗ ਰੱਬ `

੍ਹੌਰੀ ਵਾਂਗ ਨਿਮਾਂਣਿਆਂਭੇਂਕਿਆ ਏਹਆਂਜਜ਼ੇਤੇਰੇਦਬਾਰਦਾਂ ਮੌਗਰੱਬਾ | ਜੋਗੀ ਦੀ ਪ੍ਰਾਥਨ' ਰਬ ਦੀ ਦਰਗਹ ਵਿਚ ਮਨਜੂਰ ਹੋਈ ਸਹੀਰ ਨੂੰ ਅਗ ਲਗਣੀ ___],

ਕਰਣਾਂ ਰੱਬ ਦਾ ਸ਼ਹਿਰ ਨੂੰ ਐਗ ਲੱਗੀ ਲੋਕਾਂ ਰਾਹਨ' ਮਿਲੇ ਘਬਰਾਂਦਿਆਂ ਨੂੰ ਮਾਂਵਾਂ ਪੁੱਤਨਾ ਦੇਖ ਸੰਭਾਲ ਸਕੇ 'ਕਿੰਸੇ ਚੁਕਿੱਆ ਨਾਂ ਮਾੜੇ ਮਾਂਦਿਆਂ ਨੂੰ ਲੋਕਾਂ ਆਖਿਆ ਰੇਜਿਆਂ ਕਹਿਰ ਹੋਇਅ ਸੇਂਦ ਪੁਛਿਆ ਪੰਡਤਾਂ ਪਾਂਧਿਆਂ ਨੂੰ ਕੇਰਾਂਪੰਡਤਾਂ ਤੁੱਧਨਾ ਅਦਲ' ਕੀਤਾ ਸੌਂਦੋ ਸਾਧਣੀ ਸਾਧ ਕੁਰਲਾਂਇਆਂ ਨੂੰ ਓਜੇ ਵਕਤ ਸਿਪਾਂਹੀਅ ਜਾ ਫ਼ੜਿਆ ਲਿਆਂਦਾ ਮੋੜਕੇ ਖੇੜਿਆ ਜਾਂਦਿਆਂ ਨੂੰ ਗੱਜੀਕੀਤ ਫ਼ਕੀਰ ਨੂੰ ਖੋਹ 'ਦਿੱਤੀ ਮਾਰ ਕਢਿੱਆ ਖੇੜਿਆਂ ਬਾਂਦਿਆਂ ਨੂੰ

ਤੌ,