ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬) ਲਾਈ ਦੋਸਤੀ ਹੀਰ ਨੇ ਨਾਲ ਰਾਂਝੇ ਹੋਈ ਹੋਰ ਦੀ ਹੋਰ ਨਿਗਾਹ ਮੀਆਂ ਚਾਕ ਨਾਲ ਕੀ ਜਾਨ ਪਹਚਾਨ ਤੇਰੀ ਐਂਵੇਂ ਰਖਿਓ ਖ਼ਾਹ ਮੁਖਾਹ ਮੀਆਂ ਲਾਹੌਰੀਰੱਬਥੀਂਮੰਗਇਹਵਿੱਚਦੁਨੀਆਂਇਜ਼ਤਨਾਲਦੇਹਉਂਮਰਨਬਾਹ ਮੀਆਂ

ਹੀਰ ਦੇ ਮਾਪਿਆਂ ਦਾ ਕੈਦੋ ਨੂੰ ਜਵਾਬ - ਮਲਕੀ ਚੂਚਕ ਨੂੰ ਕੈਦੋ ਦੀ ਗਲ ਦੱਸੀ ਜੇਹੜਾ ਜੀ ਅਸਾਡੜੇ ਸ਼ੱਕ ਮੀਆਂ ਘਰ ਗੱਲ ਕਰਦੀ ਜ਼ਰਾ ਸੰਗਦੀ ਨਹੀਂ ਜਿਹਾ ਹੀਰ ਦਾਲੱਥੜਾ ਝੱਕ ਮੀਆਂ ਕਦੀ ਪਲ ਨਹੀਂ ਅੰਗਨੇ ਵਿੱਚ ਬੈਠੀ ਹੀਰ ਫਿਰਨ ਨੂੰ ਹੋਈ ਅਨਥੱਕ ਮੀਆਂ

ਭੁਲਾ ਕੀਤੋ ਜੇ ਅਸਾਂ ਨੂੰ ਆਖਿਓ ਈ ਕਰੀਂ ਹੋਰਥੇ ਨਾ ਬੱਕ ਬੱਕ ਮੀਆਂ . [

ਤੇਰੀ ਅਸਾਂ ਦੀ ਇਕ ਹੀ ਹੈ ਇਜ਼ਤ ਭਾਈ ਭਾਈਆਂ ਦਾ ਪਰਦਾ ਢੱਕ ਮੀਆਂ ਮੈਂ ਬਾ੫ ਚਾਚਾ ਸਕਾ ਹੀਰ ਦਾ ਤੂੰ ਇਜ਼ਤ ਇਕ ਜਾਣੀ ਗੱਲ ਪੱਕ ਮੀਆਂ

ਅਜੂ ਚੋਧਰੀ ਦਾ ਪੁਤਰ ਨਾਮ ਸੈਦਾ ਵਿੱਚ ਖੇੜਿਆਂ ਦੇ ਮੇਰੀ ਤੱਕ ਮੀਆਂ ਅਜ ਚਾਕ ਜੇਹੜੇ ਵੇਲੇ ਮਹੀਂ ਲਿਆਵੇ ਮੈਂ ਆਖਸਾਂ ਬਿਸਤਰਾਚੱਕ ਮੀਆਂ ਆਈ ਹੀਰ ਤੇ ਮਾਰ ਉਡਾਵਨੀ ਏਂ ਮੰਜੀ ਪਾ ਦੇਸਾਂ ਤੋੜ ਲੱਕ ਮੀਆਂ. ਲਾਹੌਰੀਦੋਜ਼ਖ਼ਹੈ ਨਿਮਕ ਹਰਾਮੀਆਂ ਨੂੰ ਜੇਹੜੇ ਨਹੀਂ ਪੈਹਚਾਂਨਦੇ ਹੱਕ ਮੀਆਂ

ਕੈਦੋ ਨੇ ਹੀਰ ਦੀ ਬਦਨਾਮੀ ਕਰਨੀ

ਗਲਪਚੀ ਨਾ ਕੈਦੋ ਦੇ ਪੇਟ ਅੰਦਰ ਸਾਰੇ ਪਿੰਡ ਫਿਰਯਾ ਡੌਂਡੀ ਮਾਰ ਦਿਤੀ ਇਜ਼ਤ ਅਪਣੀ ਤੱਕੀ ਨਾ ਚੂਚਕੇ ਦੀ ਫੂਕ ਮਾਰਕੇ ਖਾਕ ਉਡਾਰ ਦਿਤੀ ਹੀਰ ਦੋਸਤੀ ਚਾਕ ਦੇ ਨਾਲ ਲਾਈ ਲੋਕਾਂ ਘਰੋ ਘਰ ਪਾ ਵਿਚਾਰ ਦਿਤੀ

ਲਾਹੌਰੀ ਗਲ ਸਮੇਟ ਕੇ ਰਖਨੀ ਸੀ ਸਗੋਂ ਵਿੱਚ ਸੰਸਾਰ ਖਲਾਰ ਦਿਤੀ ਪਿੰਡ ਵਿਚ ਹੀਰ ਦੀ ਵਿਚਾਰ

ਮੂੰਹ ਜੋੜ ਗਲਾਂ ਕਰਨ ਲੋਗ ਸਾਰੇ ਰਾਂਝੇ ਨਾਲ ਹੋਗਈ ਹੀਰਦੀਲੱਗ ਹੈ ਜੀ

ਹੋਵੇ ਖੋਟ ਜ਼ਾਹਰ ਅੰਤ ਖੋਟਿਆਂ ਦਾ ਛੁਪੇ ਕਿਵੇਂ ਬਨਾਰਸੀ ਠੱਗ ਹੈ ਜੀ

ਅੰਬਰ ਚੰਦ ਚੜ੍ਹਿਆ ਗੁਝਾ ਰਹੇ ਕਿਥੋਂ ਦਾਰੂ ਵਿਚ ਨ ਛਪਦੀ ਅਗ ਹੈ ਜੀ

ਲਾਹੌਰ ਓਸ ਜਹਾਨ ਤ ਮਿਲਨ ਬਦਲੇ ਜਿਨ੍ਹਾਂ ਪਾ੫ ਕੀਤੇ ਏਸ ਜੱਗ ਹੈ ਜੀ ਹੀਰ ਵਲੋਂ ਪਿੰਡ ਦੀਆਂ ਔਰਤਾਂ ਦਾ ਮਲਕੀ ਨੂੰ ਅਫਸੋਸ

ਰੱਨਾਂ ਕੈਂਹਦੀਆਂ ਮਲਕੀਨੂੰ ਆਂਨਕੇਤੇ ਤੋਬਾ ਹਾਏ ਕੀ ਪਿਆ ਅੰਧੇਰ ਹੈ ਨੀ

ਹਉੰਟਟ6 99 ॥ੁਰ£ 0ਹੁਮਰ/ 1003) ! 00067 ਗੁੱਰ89ਉ0.ਯਰ