ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)


ਆਖੇ ਰਾਂਝਣੇ ਨੂੰ ਮੇਰੀ ਆਸ ਰੱਖੇ ਹੀਰ ਦਿਲੋਂ ਨ ਆਸ ਚਕਾਈਐੁਨੀ ਸੌਹੁਰੇ ਗਈ ਤਾਂ ਭੀ ਹੀਰ ਰਾਂਝਣੇ ਦੀ ਮਾਲਾਂਪ੍ਰੀਤ ਗਲਵਿਚਮੈਂ ਪਾਈਏਨੀ ਕੀ ਕਰਾਂ ਜਾਂ ਦੀ ਕੋਈ ਪੇਸ਼ਨ ਨਹੀਂ ਜੇਸਈਓ ਲਿਖਤ ਨਾ ਕਿਸੇ ਮਿਟਾਈਏਨੀ ਇਕ ਮੇਹਿਣਆਂ ਨੇ ਮੈਨੂੰ ਮਾਰਿਆ ਏ ਦੂਜੀ ਯਾਰ ਦੀ ਸਖ਼ਤ ਜੁਦਾਈਏਨੀ ਰੱਖੇ ਰੱਬ ਨਿਮਾਣੀ ਮੈਂ ਬਕਰੀ ਹਾਂ ਸੈਦਾ ਸੁਣੀਦਾ ਸ਼ੇਰ ਕਸਾਈਏ ਨੀ ਲਾਹੌਰੀ ਹੋਵਣੀ ਏ ਏਥੇ ਬਾਤ ਸੋਏੀ ਧੁਰੋਂ ਜੋ ਤਕਦੀਰ ਲਿਖਾਈਏ ਨੀ

ਮਲਕੀ ਨੇ ਹੀਰ ਦੇ ਵਿਆਹ ਦੀ ਤਿਆਰੀ ਕਰਣੀ

ਮਲਕੀਸਦੱੜ ਫ਼ੇਰਿਆ ਪਿੰਡ ਸਾਰੇ ਕੁੜੀਆਂ ਵਹੁਟੀਆਂ ਸਿਯਾਨੀਆਂ ਗਾਉਂਨ ਆਈਆਂ ਸੁੰਦਰ ਪਹਿਨ ਲਿ ਬਾਸ ਤੇਜ਼ ਰੀਜ਼ ਵਰਨੱਢੀ ਹੀਰ ਨੂੰ ਤੇਲ ਚੜ੍ਹਉਂਨ ਆਈਆਂ ਪਯਾਰੇ ਗੀ ਤਜਿਨ੍ਹਾਂ ਦੇ ਦੇਸ ਦੇਨੇ ਰਲ ਕੇ ਲੰਮੀਆਂ ਹੇਕਰਾਂ ਲਾਉਨ ਆਈਆਂ ਲਾਹੌਰੀ ਸਭ ਸਹੇਲੀਆਂ ਕੱਠ ਕਰਕੇ ਪਯਾਰੀ ਹੀਰ ਦਾ ਕਾਜ ਸੁਹਾਉਨ ਆਈਆਂ

ਹੀਰ ਨੂੰ ਤੇਲ ਚੜ੍ਹਾਨਾ

ਕੁੜੀਆਂ ਵਹੂਟੀਆਂ ਸਯਾਨੀਆਂ ਇਕੱਠੀਆਂ ਹੋ ਨੱਢੀ ਹੀਰ ਨੂੰ ਵਟਨਾ ਲਾਇਓ ਨੇ ਅਗੇ ਹੀਰ ਗੋਰੀ ਮਲਮਲ ਹੋਰ ਕੀਤੀ ਨਵਾਂ ਰੂਪ ਤੇ ਰੂਪ ਚੜ੍ਹਾਇਓ ਨੇ ਸਾਲੂ ਸਰਾਨ ਵਾਲਾ ਉਤੇ ਤਾਣਕੇ ਤੇ ਖਾਰੇ ਹੀਰ ਨੂੰ ਪਕੜ ਬਹਾਇਓ ਨੇ ਰਲਕੇ ਮਾਸੀਆਂ ਫ਼ੁਫ਼ੀਆਂ ਤਈਆਂ ਨੇ ਗਿਰਦੇ ਵਾਂਗ ਚਿੜੀਆਂ ਝੁਰਮਟ ਪਾਇਓ ਨੇ ਧੋਨ ਹੀਰ ਦੇ ਬਾਬਲਾ ਕਰਣ ਸੋਭਾ ਸੋਹਿਣਾ ਗੀਤ ਸੁਹਾਗ ਦਾ ਗਾਇਓ ਨੇ ਹੱਥ ਮੋਹਰਾਂ ਰੁਪੈ ਅਠੱਨੀਆਂ ਦੇ ਮੂੰਹ ਹੀਰ ਦੇ ਮਿਠੜਾ ਲਾਇਓ ਨੇ ਬਾਹੋਂ ਪਕੜਕੇ ਆਖਿਆ ਬਿਸਮਿੱਲਾ ਨੱਢੀ ਹੀਰ ਨੂੰ ਖਰਿਓ ਲਇਓ ਨੇ ਲਾਯਾ ਅਤਰ ਫੁਲੈ ਤੇ ਸਦਾ ਨਾਇਣ ਧੜੀ ਲਾਕੇਸੀਸ ਗੁੰਦਾਇਓ ਨੇ ਦਿਤਾ ਨੈਣ ਨੂੰ ਲਾਹ ਉਤਾਰ ਪਹਿਲਾ ਜੋੜਾ ਸੁਚੱੜਾ ਨਵਾਂ ਪਹਨਾਇਓ ਨੇ ਲਾਹੌਗੇ ਖੇੜਿਆਂ ਦੇ ਤਯਾਰੀ ਨਵ ਜੰਞਦੀਏ ਰਾਂਝੇ ਹੀਰ ਦਾ ਦਿੱਤ ਦੁਖਾਇਓ ਨੇ

ਹੀਰ ਨੂੰ ਮਹਿਂ ਦੀ ਲਾਉਣੀ

ਰੇਲਕੇ ਮਾਸੀਆਂ ਫ਼ੁੱਫ਼ੀਆਂ ਤਾਈਆਂ ਨੋਂ ਮਹਿਂ ਦੀ ਘੋਲਪਰਾਤ ਟਿਕਾਈਓ ਓਨੇ ਮਹਿਂਦੀ ਹੀਰ ਹੱਥੀਂ ਪੈਰੀਂ ਲਾਕੇਤੇ ਕੜੀਓਂ ਵਹਟੜੀ ਚਾ ਬਨਾਈਓ ਨੇ