(੩੦)
ਜੋੜਾ ਕੇਸਰੀ ਅਤਰ ਫੁਲੇਲ ਵਾਲਾ ਸੈਦੇ ਬੱਨੇ ਨੂੰ ਚਾ ਪਹਿਨਾਇਆਏ ਸੇਹਰਾ ਸਗਨਦਾ ਗੁੰਦਕੇ ਲਿਯਾਈ ਮਾਲਣ ਨੋਸ਼ੇ ਦੇ ਸੀਸ ਬਨ੍ਹਾਇਆਏ ਧਰਿਆ ਥਾਲਜੇਰਸਮਕਦੀਮ ਦੀਏ ਪਹਿਲੋਂ ਘਰੋ ਰੁਪਯਾਟਿਕਾਇ ਆਏ ਜੋ ਜੋ ਪਾਇਆ ਨਿਉਂਦਰਾ ਲਿਖਾਯੋਨੇ ਇਕ ਇਕ ਦਾ ਚਾ ਹੁਕਾਇਓਨੇ ਘੋੜੀ ਚਾੜ੍ਹਿਆ ਭੈਣਨੇਵਾਗ ਪਗੜੀ ਰਲਭਾਬੀਆਂਨੇਸੂਰਮਾਪਾਇਆਏ ਲਾਹੋਰੀਦੇਖਕਿਆ ਖੂਸ਼ੀਦਾ ਸਮਾਂ ਬਣਿਆ ਵਾਜੇ ਤੂਤੀਆਂ ਢੋਲ ਖੜਕਾਇਓਨੇ
ਸੈਦੇ ਦਾ ਘੋੜੀ ਚੜ੍ਹਨਾ
ਘੜੀ ਨੇਕ ਸੂਲੱਖਨੀ ਚੜ੍ਹਿਓਂ ਘੋੜੀ ਭੈਣ ਪਕੜ ਖਲੌਤਤੀ। ਵਾਗਵੀਰਾ ਪੰਜ ਸੱਤ ਮੋਹਰਾਂ ਇਕ ਮੱਝ ਭੂਰੀ ਵਾਰੀ ਦੇਹ ਤੂੰ ਭੈਣ ਦਾ ਲਾਗਵੀਰਾ ਲਯਾਵੀਂ ਵਹ੍ਹਟਰੀ ਸੁੱਖਦੇ ਨਾਲ ਵਸੇਂ ਵੱਧੇ ਵੇਲਸਾਈਂ ਲਾਵੇਭਾਗਵੀਰਾ ਲਾਹੌਰੀ ਉਮਰ ਵਡੀ ਪਾਏਂ ਰੱਬ ਵਲੋਂ ਚਿਰੋਂ ਜਗਸ਼ਾਲਾ ਜੀਓ ਜਾਗਵੀਰਾ
ਸੈਦੇ ਨੇ ਭੈਣ ਨੂੰ ਵਾਗ ਫੜਨ ਦਾ ਲਾਗ ਦੇਣਾ
ਸੈਦੇ ਪੰਜ ਮੋਹਰਾਂ ਇਕ ਮੱਝ ਦਿੱਤੀ ਕਿਹਾ ਖੂਹ ਦਿੱਤਾ ਇਕ ਬਾਗ਼ ਭੈਣਾਂ ਜਿਚਰ ਜਿਉਣਾ ਅਸਾਂ ਨੇ ਦੇਵਣਾ ਏ ਤੇਰਾ ਰਹੇ ਅਟੱਲ ਸੁਹਾਗ ਭੈਣਾਂ ਕੀ ਮੈਂ ਗ਼ਰੀਬ ਹਾਂ ਦੇਣ ਜੋਗਾ ਤਿਲ ਫੁਲ ਏਹ ਸਮਝ ਲੈ ਲਾਗ ਭੈਣਾਂ ਲਾਹੌਰੀ ਆਖਿਆਏ ਪੰਧਦੂਰਜਾਣਾ ਹੱਥੋਂ ਛੱਡ ਹੁਣ ਘੋੜੀ ਦੀ ਵਾਗ ਭੈਣਾਂ
ਘੋੜੀ ਨੂੰ ਦਾਲ ਚਰਾਉਂਣ ਦੀ ਰੀਤੀ
ਤੇਜਣ ਘੋੜੀ ਨੂੰ ਭੈਣਾਂ ਤੇ ਭਾਬੀਆਂ ਨੇ ਥਾਲੀਪੀਲੜੀ ਦਾਲ ਚਰਾਈਓਨੇ ਹੇਕਾਂ ਨੰ ਲੰਮੀਆਂ ਕੋਇਲਾਂ ਵਾਂਗ ਬੋਲਣ ਘੋੜੀ ਆਪਨੇ ਦੇਸ ਦੀਗਾਈਓਨੇ ਲਾੜੇ ਮਗਰ ਸਰਬਾਲੇ ਨੂੰ ਚਾੜ੍ਹ ਕੇ ਤੇ ਜਾਲੀ ਸ਼ਾਲਦੂਹਾਂ ਉਤੇਪਾਈਓਨੇ ਘਰ ਸਾਹੁਰੇ ਚੜ੍ਹੇਗਾ ਚੰਦ ਲਾਹੌਰੀ ਸ਼ਕਲ ਬਦਲੀ ਹੇਠ ਛੁਪਾਈਓ ਨੇ
ਸੈਦੇ ਦੀ ਜੰਝ ਦੀ ਤਿਆਰੀ
ਮੁੰਡੇ ਸੋਹਿਣੇ ਮਰਦ ਜਵਾਨ ਬਾਂਕੇ ਚੁਣ ਚੁਣ ਗਬਰੂ ਜੰਝ ਚੜ੍ਹਾਈਓਨੇ ਬਾਦਸ਼ਾਹ ਬਣਾ ਅਸਵਾਰ ਕੀਤਾ ਫ਼ੌਜ ਜਾਂਝੀਆਂ ਦੀ ਅੱਗੇ ਲਾਈਓਨੇ ਚੱਲੇ ਝੰਗ ਸਯਾਲ ਨੂੰ ਫ਼ਤਹ ਕਰਨੇ ਸੈਦੇ ਹਥ ਤਲਵਾਰ ਫ਼ੜਾਈਉ ਨੇ