ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੫)

ਲਾਹੌਰੀਬਣੀਸਿਰਤੇ ਜੇਹੜੀ ਕੱਟ ਲੀਤੀ ਕੀਤਾ ਸਬਰ ਤੇਝੱਟਲੰਘਾਇਆਏ

ਰਾਂਝੇ ਨੂੰ ਭਾਈਆਂ ਦਾ ਖ਼ਤ ਆਉਨਾਂ

ਗੱਲ ਹੀਰਦੇਵਿਯਾਹਦੀ ਖਿੰਡੀ ਦੇਸੀਂਭਾਈਭਾਬੀਆਂਨੇ ਪਤਾ ਪਾਇਆਏ

ਕਿਹਾ ਭਾਬੀਆਂ ਭਾਈ ਨੂੰ ਖ਼ਤ ਲਿਖੋਦੇਵਰ ਅਸਾਂਦੀ ਸੱਸਦਾ ਜਾਇਆਏ ਭਾਈਆਂਲਿਖਿਆਰਾਂਝਿਆਝਬਆਜਾਹਸਾਨੂੰ ਮੇਹਣਾਤੁਧਦੁਆਇਆਏ ਫ਼ਿਰੇਂ ਹੀਰਦੇ ਮਗ਼ਰਖੁਵਾਰ ਹੁੰਦਾ ਕਾਹਨੂੰ ਇਤਨਾਂ ਦੁੱਖ ਉਠਾਇਆਏ ਪਾਇਆਖ਼ਤਪਹੁੰਚਾਡਾਕੋ ਡਾਕਨਾਮਾ ਕਾਸਦ ਝੁੰਗਸਿਆਲੁ ਦਾਧਾਇਅਏ ਲਾਹੌਰੀ ਭਾਲਕੇ ਲਭਿਆ ਰਾਂਝਣੇਨੰ ਕਾਸਦ ਹੱਸਕੇਖ਼ਤ ਫੜਾਇਆਏ

ਰਾਂਝੇ ਨੇ ਖ਼ਤ ਨੂੰ ਪੜ੍ਹਵਾਨਾ

ਖ਼ਤ ਵਾਚਿਆਲਿਖਿਆ ਭਾਬੀਆਂਦਾਮਾਲਕਆਨ ਬਣ ਅਪਣੀ ਥਾਂ ਦਾ ਵੇ

ਤੇਰੇ ਬਿਨਾਂ ਹੈ ਪਿਆ ਅੰਧੇਅੱਖੀਂ ਮੰਨੀਂ ਆਖਿਆਪਯਾਰੜੀ ਮਾਂ ਦਾ ਵੇ ਖ਼ਤਪੜ੍ਹਦਿਆਂ ਸਾਰ ਰਵਾਂਨ ਹੋਵੀਂ ਲੰਘ ਆ ਜਾ ਪੱਤਨ ਝਨਾਂ ਦਾ ਵੇ ਗਲੀ ਤਖ਼ਤ ਹਜ਼ਾਰੇ ਦੀ ਪਾ ਫੇਰਾ ਕੱਛੇ ਵੰਝਲੀ ਬੀਨ ਵਜਾਂਦਾ ਵੇ ਕੰਨੀਂ ਬੁੰਦਿਆਂ ਵਾਲਿਆ ਦੇ ਦਰਸ਼ਨ ਘਰਆਜਾਂ ਬਾਂਹਲਟਕਾਂਵਦਾਵੇ ਦਗਾ ਹੀਰਦੇ ਗਈਅੰਤ ਖੇੜਿਆਂਦੇ ਜਿਦੀਆਂ ਮੱਝੀਆਂ ਰਿਹੋਂ ਚਰਾਂਵਦਾਵੇ ਤੇਰੇਨਾਲ ਅਨੋਖੀ ਨਹੀਂ ਇਸ਼ਕ ਕੀਤੀ ਭਲੇਭਲਿਆਂਨੂੰਇਸ਼ਕਸਤਾਂਵਦਾਵੇ ਲੇਲਾਂ ਵਾਸਤੇ ਮਜਨੂੰ ਕਿਸਹਾਲ ਹੋਇਆ ਰਿਹਾਰੱਤ ਸਰੀਰਸੂਕਾਂਵਦਾਵੇ ਸੂਨ ਲੈ ਸੋਹਿਣੀ ਤੇ ਮਹੀਂਵਾਲ ਤਾਈਂ ਇਸ਼ਕ ਵਿੱਚ ਝਨਾਂ ਡੁਬਾਂਦਾ ਵੇ ਓੜਕ ਥਲਾਂਦੇ ਵਿੱਚ ਜਾ ਜਾਨ ਦਿੱਤੀ ਸੱਸੀ ਪੁਨੂੰ ਨੂੰ ਗੋਰ ਸਮਾਂਦਾ ਵੇ ਰੋਡਾ ਵਡ ਜਲਾਲੀ ਦੇ ਭਾਈਆਂ ਨੇ ਇਸ਼ਕ ਵਿੱਚ ਦਰਯਾ ਰੁੜ੍ਹਾਂਦਾ ਵੇ ਸ਼ੀਰੀਂ ਮੋਈ ਫ਼ਰਹਾਦ ਵੀ ਜਾਨ ਦਿੱਤੀ ਖ਼ਾਤਰਯਾਰ ਪਹਾੜ ਉਡਾਂਦਾ ਵੇ ਸੂਲੀ ਚਾਹੜਦਾ ਤੇ ਸੀਸ ਕੱਟਦਾ ਏ ਖੱਲਾਂਪੁੱਠੀਆਂ ਇਸ਼ਕਲਹਾਂਦਾ ਵੇ ਸੱਚੇ ਆਸ਼ਕਾਂ ਯਾਰ ਦੀਦਾਰ ਕਾਰਣ ਇਸ਼ਕ ਪਾਂ ਪਸ਼ਵਾਜ਼ ਨਚਾਂਦਾਵੇ ਘਰੋਂ ਜਾਵਣੇਦਾਮਜ਼ਾ ਚੱਖਿਓਈ ਇਸ਼ਕ ਪਯਾਂ ਪਰਦੇਸ ਰੂਲਾਂਦਾ ਵੇ