(੫੬)
ਨਾਥ ਜੀ ਨੇ ਰਾਂਝੇ ਨੂੰ ਬ੍ਰੱਹਮ ਗਿਆਨ ਸਮਝਾਣਾ
ਸਰਬਜੀਆਂ ਅੰਦਰਤਾਗਾਇਕਸਾਈਂਦੁਨੀਆਂਮਣਕਿਆਂ ਵਾਂਗਬਣਾਈਹੋਈ
ਜਿਉਂਫੇ਼ਰੇਤੈਂਨੂੰਓਸਨੂੰ ਹੈਤਾਕਤਬਿਜਲੀ ਵਾਂਗਹਰਇਕੀਵਿੱਚਆਈ ਹੋਈ
ਉਸਦੇ ਨੂਰ ਦੀ ਰੇਜ਼ਹਰਇਕਅੰਦਰਉਠੇਫ਼ਿ਼ਰੇਜਿਸਦੇਹਈ ਉਠਾਈ ਹੋਈ
ਏਹਜੱਗਹੀ ਰੱਬਦਾਰੂਪ ਲਾਹੌਰੀਨੁਕਤੇਦਾਰ ਗੋਰਬਾਤ ਸਮਝਾਈ ਹੋਈ
ਭਾਵੇਂ ਦੇਖ ਅੰਦਰਭਾਵੇਂਦੇਖ ਬਾਹਿਰਬਿਨਾਂ ਨੂਰਸਾਂਈਖਾਲੀਕੱਖ ਨਾਹੀਂ ਆਵੇਨਜ਼ਰਕੀਵੇਂ ਤੇਰੀਜਦੋਂ ਤੀਕਰ ਵੇਖਣ ਵਾਲੜੀਬਨੇ ਏਹਅੱਖ ਨਾਹੀਂ ਹੀਰਾਲਾਲ਼ਪੰਨਾਪਾਰਸਜਿਸਮਅੰਦਰਸੱਤਗੁਰਜੌਹਿਰੀਬਿਨਾ ਪਰੱਖ ਨਾਹੀਂ ਲਾਹੌਰੀਏਹਜਿਸਖ਼ਾਲਕ ਨੇ ਖ਼ਲਕਸਾਜੀਨੇੜੇਜਾਂਣਓਹਦੂਰਤੇਵੱਖ ਨਾਹੀਂ
ਰਾਝੇ ਨੂੰ ਨਾਥ ਜੀ ਨੇ ਚਿਲੇ ਵਿਚ ਰੱਖਨਾ
ਚਾਲੀਰੋਜ਼ਚਿਲੇਪਾਇਆਰਾਂਝਣੇਨੂੰਸਤਗੁਰਅੰਦਰਹੀਖਾਣਾ ਖਵਾਲਦੇ ਰਹੇ
ਇਕਦੋਜੋਗੀਆਂਦੀ ਇਹੋਕਾਰਹੋਈ ਪਾਨੀਗਰਮ ਕਰਨਿੱਤਨੁਹਾਲ ਦੇਰਹੇ
ਓਹੋ ਤੇਲਲਾਵਣ ਕੰਨਾਂ ਚੀਰਿਆਂ ਤੇ ਮੰਗੇ ਪਾਣੀਤੇ ਦੁੱਧਪਿਆਲ ਦੇ ਰਹੇ
ਪਾਸ ਬੈਠਗੁਰ ਸਿਖਿਆ ਦਸੀਓਨੇਸਾਰੀ ਜੋਗਦੀ ਜੁਗਤਸਿਖਾਲ ਦੇ ਰਹੇ
ਮਾਤਾ ਜਿਸਤ੍ਰਾਂ ਪੁੱਤਰਦੀ ਖਬਰ ਰੱਖੇ ਬਾਲਨਾਥ ਰੰਝੇਟੇਨੂੰ ਪਾਲਦੇ ਰਹੇ
ਲਾਹੌਰੀ ਰੋਣ ਰੰਝੇਟੇ ਦੇ ਨੈਣ ਦੋਵੇਂ ਬਿਨਾਂ ਹੀਰਦੇ ਨੀਰ ਉਛਾਲਦੇ ਰਹੇ
ਗੁਰੂ ਦਾ ਉਪਦੇਸ਼ ਦੇਣਾ
ਅਸਾਂਜੋਗੀਆਂਦਾਪਹਿਲਾਕੰਮਏਹੋਝੋਲੀਫ਼ੇਰਲਿਆਓਣਾਨਗਰ ਗਰਮੰਗ਼ਬੱਚਾ
ਕੋਈ ਕਹੇ ਮੰਦਾ ਕੋਈਦੇ ਗਾਲ੍ਹੀ ਕਰਣਾ ਸਬਰ ਹੈ ਜੋਗਦਾ ਢੰਗ ਬੱਚਾ
ਰੱਖੀ ਖ਼ਿਆਲਏਹਜੀਉ ਨਡੋਲਜਾਵੇਦੁਨੀਆਂਦੇਖਦਿਵਾਨੀਦੇਰੰਗ ਬੱਚਾ
ਮੱਖੋਂ ਸ਼ਬਦ ਆਲਖ੨ ਕਹਿਣਾ ਲੋਕ ਲਾਜਤਿਆਗਣੀ ਸੰਗ ਬੱਚਾ
ਕਾਮਕ੍ਰੋਧਮੋਹਲੋਭਦੇਨਾਲਲੜਨਾ ਚਿਮਟਾਗਿਆਨਮਾਰੋ ਕਰੋਜੰਗ ਬੱਚਾ
ਲਾਹੌਰੀਖਾਕਰੁਮਾਕੇ ਖਾਕ ਹੋਣਾ ਔਖਾ ਹੈ ਸਦਾਉਣ ਮਲੰਗ ਬੱਚਾ