[੫੭]
ਟੁਰਣਾ ਕਠਨਹੈਜੋਗਦੀਵਾਟ ਉੱਤੇ ਥਿੜਕਡਿੱਗਦੇ ਲੀਕਨ ਲਾਵਣੀਓਏ ਮਾਤਾ ਆਖਣਾ ਜੋਤੈਥੀਂਵੱਡੀ ਹੋਵੇ ਆਪੋਂ ਛੋਟੜੀ ਭੈਣ ਬੁਲਾਵਣਓਏੇ ਦੇਵੇ ਆਪਸੋਦੁਧ ਸਮਾਨ ਜਾਣੀਅੜੀ ਬੰਨ੍ਹ ਨ ਭੀਖ ਲਿਆਵਣੀ ਓਏ ਐਸੇਤਰਹਗੁਜ਼ਾਰਣੇਬਰਸਬਾਰਾਂ ਲੰਗਰਤਾਬਿਆ ਟਹਿਲਕਮਾਵਣੀ ਓਏ ਦਿਨ ਹੁੰਦਿਆਂ ਅਸਥਾਂਨ ਅਪਣੇ ਨਾਲਫ਼ਿਕਰਦੇਜੋਤ ਜਗਾਵਣੀਓਏ ਸਰਦੀਦਿਨੇ ਜੇ ਧੁੱਪਦੋ ਘੜੀ ਸੇਕੋ ਧੂਣੀ ਬਾਲਕੇ ਰਾਤਨਿਭਾਵਣੀਓਏ ਮਾਰ ਚੌਕੜੀ ਤੇਕੰਨਬੰਦ ਕਰਣੇਬ੍ਰਿਤੀ ਲਾਵਣੀ ਨਜ਼ਰਟਿਕਾਵਣੀਓਏ
। _ਤੂੰਹੀਂਤੂਹੀਂਪੁਕਾਰਣਾਦਿਨੇ ਰਾਤੀਂਦਿਲੋਂ ਹੂੰਮੈਂ ਮਾਰਮੁਕਾਵਣੀ ਓਏ
ਉੱਚੇ ਭਾਗਜਾਣੀਜੇ ਹਰਹੋਗ ਦਰਸ਼ਨਨੇਤੀ ਜੋਤਮੇਂ ਜੋਤਰਲਾਵਣੀਓਏ
ਅੱਠੇਪਹਿਰਖ਼ੁਦਾਦੀਯਾਦਕਰਣੀਲਾਹੌਰੀਉਮਰ ਨ ਐੱਵੇਂ ਗਵਾਣੀਓਏ
ਏਸ ਜੋਗਦੇ ਭੇਤ ਨੂੰ ਪਾਓਣਔਖਾ ਸੌਖਾ ਨਾਮਹੈ ਜੋਗਦਾ ਲੈਣ ਬੱਚਾ ਘਰ ਘਰ ਔਰਤਾਂ ਬਿਜਲੀਆਂਲਿਸ਼ਕਰਹੀਆਂਏਹਸੰਭਾਲਕੇਰੱਖਦੇਨੈਣਬੱਚਾ ਵੱਡੀ ਉਮਰਜੋਮਾਤਸਮਾਨ ਜਾਣੀਂ ਅਤੇ ਛੋਟੜੀ ਜਾਨਣੀ ਭੈਣ ਬੱਚਾ ਥੋੜ੍ਹਾ ਖਾਂਵਣਾ ਰੱਬ ਦੀ ਯਾਦਕਰਣੀ ਗਾਫ਼ਲ ਹੋਣ ਲੰਮੜੇ ਪੈਣ ਬੱਚਾ
ਝੰਡੇ ਉਨ੍ਹਾਂ ਦੇ ਦੋ ਜਹਾਨ ਝੁਲੱਣ ਏਥੇ ਜਾਨ ਤੇ ਦੁੱਖ ਜੋ ਸਹਿਣ ਬੱਚਾ
ਭੇਖ ਜੋਗਦਾ ਲਿਓ ਸਮਹਾਲ ਟੁਰਣਾ ਦੁਨੀਆਂ ਨਜ਼ਰ ਡਾਢੀ ਬੁਰੀਡੈਣਬੱਚਾ ਬੀਨ ਕਿੰਗ ਤੇਨਾਦ ਵਜਾਉਣਾਈਂ ਸਦਾ ਗਾਉਨੈ ਰੱਬਦੇ ਗੈਣ ਬੱਚਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਪੰਜੇ ਬੁਰਜਮਨ ਮਹਿਲ ਦੇ ਢੈਣ ਬੱਚਾ ਜੋਗੀ ਹੈ ਜੋ ਨਾਰੀਆਂ ਵੱਲ ਵੇਖਨ ਅੰਤ ਜਾ ਓਹਨਰਕ ਵਿਚਪੈਣ ਬੱਚਾ ਲਾਹੌਰੀਨਾਲਖ਼ਿਆਲਦੇ ਅਮਲਕਰਣਾ ਗੂਰੂਵਾਕਮੁਖੋਜੋ ਜੋਕਹਿਣੁਬੱਚਾ
ਜਵਾਬ ਰਾਂਝਾ
ਕਾਨ੍ਹੂੰ ਕਾਇਦੇ ਏਡ ਕਵਾਇਦ ਦੱਸੇਂ ਮੈਥੋਂ ਹੋ ਨਹੀਂ ਸੱਕਨਾ ਜੋਗ ਗੁਰ ਜੀ _ਕਿਸਥੀਂ ਏਡਮੂਸੀਬਤਾਂਹੋਣੀਆਂਨੇ ਮੈਂਤੇ ਅੰਤ ਜ ਵਾਹੋਣੀਜੋਗਗੂਰਜੀ ਮੇਰੇ ਨੈਣ ਨ ਦੇਖਨੋਂਰਹਿਣਦੋਵੇਂ ਲੱਗਾਊਮਰਦਾ ਜਿੰਨ੍ਹਾਵਿਜੋਗ ਗੂਰਜੀ