ਪੰਨਾ:ਕਿੱਸਾ ਹੀਰ ਲਾਹੌਰੀ.djvu/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੬੭) ਕੇਹੜੇ ਦੁੱਖ ਬੀ' ਫ਼ਕੀਰ ਹੋਯਾ ਹਾਲ ਪੁੱਛ ਸੁਣੀਏ ਰੱਲ ਕੱਥ ਹੈਨੀ 1 (ਹੀਰ ਨੇ ਜੋਗੀ ਦੇ ਬੁਲਾਣ ਵਾਸਤੇ ਸਹੇਲੀਆਂ ਨੂੰ ਕਹਿਣਾ `ਫ਼ਲ ਜਾਓ ਸਹੇਲੀਓ ਕਰੋ ਹੀਲਾ ਓਸ ਜੋਗੀ ਨੂੰ ਕੱਦ ਇਿਆਵਿਓ ਨੀ ਆਸ਼ਕ ਫ਼ਕਰ ਨਾ ਗੋਰ ਨੂੰ ਜਾਣਦੇਨੀ ਨਾਲ ਆਜ਼ਜ਼ੀ ਅਰਜ਼ ਸੁਣਾਵਿਓਨੀ ਤੁਸਾਂ ਜਾਂਦੀਆਂ ਨੂੰ ਜੇ ਹੋਗ ਸੁੱਤਾ ਭਰ ਮੁੱਠੀਆਂ ਬੈਠ ਜਗਵਿਓਂ ਨੀ ਇੰ ਗੀਤ ਝਨਾਂ ਦ/ ਗਾਵਿਓਨ] ਰੱਲਾਂ ਮਿੱਠੀਆਂ ਨਾਲ ਪ੍ਰਚਾਵਿਓਨੀ ਬੜੇ ਬੜੇ ਹੋਏ ਵੱਸ ਨਾਰੀਆਂ ਦੇ ਜ਼ਰਾ ਹੱਸ ਕੇ ਮੁੱਖ ਵਿਖਾਵਿਓ ਨੀ 2੬ ` ਫਨਾਂ ਛੱਤਰੇ ਕਰਦੀਆਂ ਮਨਸਾੰਨੂੰ ਵੱਡਾ ਨੈਣਾਂ ਦਾ ਜਾਦੂੜਾ ਪਾਵਿਓਨੀ (ਸਹੇਲੀਆਂ ਦਾ ਜੋਗੀ ਦੇ ਪਾਸ ਜਾਣਾ) ਲੀਰ ਹਲ ਉਤ ਆਪੋ ਅਪਣੇ ਨਾਜ਼ ਵਿਖਾਵਿਓ ਨੀ ` ਬੈੜੀ ਆਖਣੀ ਨਾਥ ਜੇ ਅਰਜ਼ ਮੰਨੇ ਬਾਰਬਾਰ ਨ ਓਹਨੂੰ ਅਕਾਵਿਓਨੀ - ` ਹੋਵੇ ਖੈਰ ਼ਕੀਰ ਅਵੇ ਦਾਜੂ, ਰੋਗਨ ਹੀਰ ਦਾ ਰੋਗ ਹਟਾਵਿਓ ਨੀ `ਂ ਇਕਵਾਰ ਮੈ' ਨਾਥਦਾ ਕਰਾਂ ਦਰਸ਼ਨ ਲਾਜ਼ੌਰੀ ਵੰਧ ਲਗੇ ਜੇੜ੍ਹਾ ਲਾਵਿਓਨੀ ` ਕੁੜੀਆਂ ਹੱਸ ਕੇ ਅਖਿਅ' ਜੋਗੜੇ ਨੂੰ ਤੈਥੋਂ ਵਾਰੀਆਂ ਵੇ£ਨ ਪੈਨ ਜੋਗੀ ` ਖੈਨ ਮੀ ਜਨੇਂਦਨੀ ਹੋਗ ਰੋਂਦੀ ੯ਨ ਛੱਡ ਅਇਓ' ਜੇਹੜੀ ਰੋਨ ਜੋਗੀ “ ਪੈਨ ਜਿਨ੍ਹਾਂ ਬੀ' ਜੋਗ ਦੀ ਚਾਟ ਲੱਗੀ ਗੁਰੂ ਪੈਨ ਜਿਸ ਨੇ ਪਾੜੇ ਕੰਨ ਜੋਰੀ ` ? ਪੈਨਹੋਸਲਾ ਦੁਨੀਆੰਨੂੰ ਤਿਆਗ ਕੇਤੇ , ਕਲੈ ਹੋ ਰਹਿਣਾ ਵਿੱਚ ਬੈਨ ਜੋਗੀ “ ਜੋੜੇ ਹੌਬ ਵੇਖੀਂ ਰੁਲੀ' ਪੱਲੇ ਇਕ ਅਰਜ਼ ਅਸਾਡੜੀ ਮੰਨ ਜੋਗੀ - ਵੇਹੜੇ ਚਲ ਸਰਦਾਰ ਦੇ ਕਦਮ ਪਾਵੋ ਘਰ ਹੀਰ ਦੇ ਖਾਵਣਾ ਅੰਨ ਜੋਗੀ ਚਲ ਨਾਲ ਅਸਫ਼ੜੀ ਲਾਜ ਹੱਖੀਂ ਅਸੀਂ ਆਈਆਂ ਤੇਰੀ ਸਰੈਨ ਜੋਗੀ

` ਘੇਗ' ਘੋਤਿਆ ਵਾਂਗ ਪ੍ਰਵਾਰ ਕੁੜੀਆਂ ਅਜਬਵਿੱਚ ਸੋਹੇਜਿਵੇਂ ਚੈਨਜੋਗੀ

ਤੇਗ ਅਸਾਂ ਮੇਲ ਪਲ ਛਿਨ ਦਾਏ ਮੁੜ ਨਹੀਂਆਵਣਾ ਐਸ ਵਤੇਨ ਜੋਗੀ 1 ਲਾਰੋਰੀ ਹੀਰਨੇ ਸੌਂਦਿਆ ਪਰ ਹੈਸੀ ਹਰ ਫੈਨ ਜੋਗੀ । ( ਜਵਾਬ ਜੋ ।- ਪਿੱਛੇ ਹਟੋ ਨਜ਼ਦੀਕ ਮਤ ਆਵੋ ਹਮਰੇ ਏਕ ਏਕ ਡੰਡਾ ਸਾਕੇ ਲਾਏ