ਪੰਨਾ:ਕਿੱਸਾ ਹੀਰ ਲਾਹੌਰੀ.djvu/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਵਾਹਵਾਹ ਸੋਣਛਬੇ ਸੋਹਣ ਅਜਬ ਫ਼ੱਬੇ ਗਿਰਦੇ ਖੂਬ ਝਾਲਰ ਰੈਗਲਾਇਆ ਏ
ਆਵੇ ਕਦੋਂ ਸ਼ੌਕੀਨ ਓਹ ਸੌਣ ਵਾਲਾ ਜਿਸਨੇ ਨਾਲ ਪਰੀਤ ਬਨਵਾਇਆ ਏ
ਕੀ ਜ਼ਾਤਿ ਕਿਸ ਜਾਦੇ ਰਹਣ ਵਾਲਾ ਕੇਹੜਾ ਬਾਪ ਕਿਸ ਮਾਂ ਦਾ ਜਾਇਆ ਏ
ਰਾਜੇ ਇੰਦ ਦੇ ਬੇਹਿਣਦਾ ਤੱਖਤ ਜਾਪ ਕਿਧਰੋਂ ਪੌਰੀਆਂਨੇ ਆਨ ਟਕਾਇਆਏ
ਜਾਪੇ ਇਨ੍ਹਾਂ ਸੁਨਹਿਰੀ ਪਾਵਯਾਂ ਤੇ ਲਾਹੌਰ ਸਿੰਘਬੀ' ਨਕਸ਼ ਕਰਾਇਆ ਏ

ਜਵਾਬ ਲੂਡਨ ਮਲਾਹ


ਲੁਡਨ ਆਖਿਆ ਜੋਂਟੀ ਕੇ ਪਰੀ ਆਖਾਂ ਨੱਢੀ ਹੀਰਦਾ ਪਲੰਘਸਦਾਈਦਾਏ
ਸ਼ਹਿਰ ਝੈਗ ਸਿਆਲ ਪੀਉ ਨਾਮ ਚੂਚਕਮਲਕੀ ਨਾਮ ਜਟੇਟੀ ਦੀ ਮਾਈਦਾ ਏ
ਸਈਆਂ ਨਾਲ ਲੈਕੇ ਖੇਡਨ ਆਂਵਦੀਏ ਰੋਜ਼ ਸੈਰ ਝਨਾਂ ਕਰਾਈਦਾ ਏ
ਏਸੇ ਪੌਤਨ ਉਤੇ ਮੇਰੀ ਨੌਕਰੀ ਏ ਸਦਾ ਦੂਚਕੇ ਦਾ ਨਿਮਕ ਖਾਈਦਾ ਏ
ਉ ਹਸਦੀਆਂ ਗਾਉਦੀਆਂ ਦੇਖਕੇਤੇ ਮੀਆਂ ਸ਼ਰਮ ਕਰਮੁਖਛਪਾਈਦਾਏ
ਲਾਹੋਗੇ ਜੇ ਜਾਪੇ ਮੈਲੀ ਨਜ਼ਰ ਵਾ ਬੇੜੀ ਵਿੱਚਨ ਕਦੀ ਬਠਾਈਦਾ ਏ

ਸਵਾਲ ਰਾਂਝਾ


ਰਾਂਝੇ ਆਖਿਆ ਲੂਡਨਾ ਘੌੜੀ ਮੇਲਾ ਕਿਥੋਂ ਫੇਰ ਮੁਸਾਫ਼ਰਾਂ ਆਂਵਨਾ ਈਂ
ਭਲਕੇ ਪਰਤ ਕੇ ਮੂਲ ਨਾ ਲੰਗਨਾਏਂ ਜੇਹੜਾਨੀਰ ਨੀਵੇਂ ਔਜ ਜਾਂਵਨਾਈ'
ਨਦੀ ਨਾਂਵ ਸੰਜੋਗ ਹੈ ਲੱਗ ਬਨੇ ਅਪੋਅਪਨੀ ਘੌਰੀ' ਸਭ ਧਾਂਵਣਾਈ'
ਮੀਆਂ ਮੰਨ ਸਵਾਲ ਉਨੀਂਦਗ ਮੈ ਏਸ ਲੰਘ ਉਤੇ ਝਟ ਸੋਣਾ ਈੱ
ਦੂਰੋਂ ਦੇਖਦਾ ਰਹੀ' ਜਦ ਹੀਰ ਅਵੇ ਮੈਂਨੂੰ ਝੂਣ ਕੇ ਚਾ ਜਗਾਵਣਾ ਈੱ
ਲਾਹੌਰ ਗੋਰ ਦਾ ਏ ਚਾਹੇ ਪੀਰ ਦਾ ਏ ਅਸਾਂ ਪਲੰਘ ਨੂੰ ਦਾਗ਼ ਨ ਲਾਵਨਾ ਈ'

ਜਵਾਬ ਲੁਡਨ


ਲੁਡਨ ਆਖਿ ਸੇਜ ਤੇ ਸੋਣ ਲੋੜੇ' ਮੀਆਂ ਤਨ ਦੀ ਖੋਲ ਲੁਹਾਵਣੀ ਉੱ
ਸਈਆਂ ਸ਼ੋਖਤੇ ਔਂਥਰੀ ਹੀਰ ਕੋਲੋ' ਖ਼ਿੰਡੀ ਸੀਸ ਦੀ $ਢ ਬਹਾਵਣੀ ਊ"
ਸੌਂਜਾ ਮੇਰਾ ਜਿੰਮ ਨਹੀਂ' ਕੋਈ ਹੁਣੇ ਘੋੜੀ ਪਲ ਨੂੰ ਹੀਰ ਆਉਣੀ ਉੱ
ਜਾਪੇ ਔਂਜ ਤੇਰੇ ਬਾਬ ਬੁਰੀ ਹੋਸੀ ਮੁਜ਼ਕਲ ਤੁਧ ਨੂੰ ਜਾਨ ਛੁਡਾਉੱਣੀ ਉੱ
ਤੇਰੇਸਿਰਸਬ ਗਲ ਵਰ੍ਹਾਉ'ਣੀ ਊ ਮੈਂ ਤੇ ਆਪਣੀ ਜਾਂਨ ਬਚਾਉਣੀ ਊਂ